ਪੜਚੋਲ ਕਰੋ
Baba Siddique's Iftaar party: ਲੰਬੇ ਸਮੇਂ ਬਾਅਦ ਪਾਪਾਰਾਜ਼ੀ ਕੈਮਰੇ 'ਚ ਕੈਦ ਹੋਏ ਸ਼ਾਹਰੁਖ ਖ਼ਾਨ, ਇਫਤਾਰ ਪਾਰਟੀ 'ਚ 'ਪਠਾਨ' ਦਾ ਅੰਦਾਜ਼
Baba_Siddique's_Iftaar_party_Shahrukh_Khan_1
1/7

ਕਾਫੀ ਸਮੇਂ ਤੋਂ ਪਾਪਾਰਾਜ਼ੀ ਦੇ ਕੈਮਰੇ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ ਖਿੱਚਣ ਲਈ ਬੇਤਾਬ ਸੀ ਪਰ ਬਾਲੀਵੁੱਡ ਦੇ ਬਾਦਸ਼ਾਹ ਉਨ੍ਹਾਂ ਦੀ ਮੌਜੂਦਗੀ ਦਾ ਮੌਕਾ ਨਹੀਂ ਦੇ ਰਹੇ ਸੀ।
2/7

ਪਰ ਇਸ ਪਾਕ ਮਹੀਨੇ 'ਚ ਇਫਤਾਰ ਪਾਰਟੀ ਦੌਰਾਨ ਪਾਪਰਾਜ਼ੀ ਦੀ ਉਹ ਇੱਛਾ ਵੀ ਪੂਰੀ ਹੋ ਗਈ। ਸ਼ਾਹਰੁਖ ਨੂੰ ਦੇਖਿਆ ਗਿਆ ਅਤੇ ਤਸਵੀਰਾਂ ਵੀ ਕੈਮਰਿਆਂ 'ਚ ਕੈਦ ਹੋ ਗਈਆਂ।
Published at : 18 Apr 2022 07:47 AM (IST)
ਹੋਰ ਵੇਖੋ





















