ਪੜਚੋਲ ਕਰੋ
(Source: ECI/ABP News)
Shark Tank India 2 : ਪਾਰੁਲ ਗੁਲਾਟੀ ਨੂੰ ਸ਼ੋਅ 'ਚੋਂ ਮਿਲਿਆ ਇੰਨੇ ਕਰੋੜ ਦਾ ਚੈੱਕ , ਬੋਲੀ - ਇੱਕ ਦਿਨ 50 ਕਰੋੜ ਹੋਵੇਗੀ ਕੀਮਤ , ਦੇਖੋ ਤਸਵੀਰਾਂ
Shark Tank India 2 : ਗਰਲਜ਼ ਹੋਸਟਲ ਦੀ ਅਦਾਕਾਰਾ ਸ਼ਾਰਕ ਟੈਂਕ ਸ਼ੋਅ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਹੁੰਚੀ।
![Shark Tank India 2 : ਗਰਲਜ਼ ਹੋਸਟਲ ਦੀ ਅਦਾਕਾਰਾ ਸ਼ਾਰਕ ਟੈਂਕ ਸ਼ੋਅ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਹੁੰਚੀ।](https://feeds.abplive.com/onecms/images/uploaded-images/2023/03/11/380e20876eccfa9a3bf90bcd50c8f9061678535752792345_original.jpg?impolicy=abp_cdn&imwidth=720)
Parul Gulati
1/5
![Shark Tank India 2 : ਗਰਲਜ਼ ਹੋਸਟਲ ਦੀ ਅਦਾਕਾਰਾ ਸ਼ਾਰਕ ਟੈਂਕ ਸ਼ੋਅ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਹੁੰਚੀ।](https://feeds.abplive.com/onecms/images/uploaded-images/2023/03/11/62bf1edb36141f114521ec4bb41755794e0fb.jpg?impolicy=abp_cdn&imwidth=720)
Shark Tank India 2 : ਗਰਲਜ਼ ਹੋਸਟਲ ਦੀ ਅਦਾਕਾਰਾ ਸ਼ਾਰਕ ਟੈਂਕ ਸ਼ੋਅ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਪਹੁੰਚੀ।
2/5
![ਅਦਾਕਾਰਾ ਪਾਰੁਲ ਗੁਲਾਟੀ ਨੇ ਸ਼ਾਰਕ ਟੈਂਕ ਸ਼ੋਅ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਸਾਰੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਾਲ ਹੀ 1 ਕਰੋੜ ਦੀ ਰਕਮ ਵੀ ਆਪਣੇ ਬਿਜਨੈਸ ਲਈ ਹਾਸਿਲ ਕੀਤੀ।](https://cdn.abplive.com/imagebank/default_16x9.png)
ਅਦਾਕਾਰਾ ਪਾਰੁਲ ਗੁਲਾਟੀ ਨੇ ਸ਼ਾਰਕ ਟੈਂਕ ਸ਼ੋਅ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਸਾਰੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਾਲ ਹੀ 1 ਕਰੋੜ ਦੀ ਰਕਮ ਵੀ ਆਪਣੇ ਬਿਜਨੈਸ ਲਈ ਹਾਸਿਲ ਕੀਤੀ।
3/5
![ਅਦਾਕਾਰਾ ਨੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਮੈਨੂੰ ਇਹ ਚੈੱਕ ਮਿਲ ਗਿਆ ਹੈ, ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ।'](https://cdn.abplive.com/imagebank/default_16x9.png)
ਅਦਾਕਾਰਾ ਨੇ ਇਹ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਮੈਨੂੰ ਇਹ ਚੈੱਕ ਮਿਲ ਗਿਆ ਹੈ, ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ।'
4/5
![ਉਨ੍ਹਾਂ ਲਿਖਿਆ- ਆਪਣੇ ਬਿਜਨੈੱਸ ਲਈ 'ਮੈਨੂੰ ਇਹ ਮੌਕਾ ਮਿਲਿਆ ਹੈ। ਮੈਂ ਬਹੁਤ ਖੁਸ਼ ਹਾਂ। ਮੇਰੀ ਮਿਹਨਤ ਰੰਗ ਲਿਆਈ ਹੈ। ਸ਼ਾਰਕ ਟੈਂਕ ਦੀ ਵਜ੍ਹਾ ਕਰਕੇ ਇਹ ਮੌਕਾ ਮਿਲਿਆ ਹੈ।](https://cdn.abplive.com/imagebank/default_16x9.png)
ਉਨ੍ਹਾਂ ਲਿਖਿਆ- ਆਪਣੇ ਬਿਜਨੈੱਸ ਲਈ 'ਮੈਨੂੰ ਇਹ ਮੌਕਾ ਮਿਲਿਆ ਹੈ। ਮੈਂ ਬਹੁਤ ਖੁਸ਼ ਹਾਂ। ਮੇਰੀ ਮਿਹਨਤ ਰੰਗ ਲਿਆਈ ਹੈ। ਸ਼ਾਰਕ ਟੈਂਕ ਦੀ ਵਜ੍ਹਾ ਕਰਕੇ ਇਹ ਮੌਕਾ ਮਿਲਿਆ ਹੈ।
5/5
![ਸ਼ਾਰਕ ਟੈਂਕ 'ਚ ਵੱਡੀ ਰਕਮ ਮਿਲਣ ਤੋਂ ਬਾਅਦ ਉਸ ਨੇ ਕਿਹਾ- ਕਿਸ ਨੇ ਸੋਚਿਆ ਹੋਵੇਗਾ ਕਿ ਇਕ ਦਿਨ ਮੇਰੇ ਬਿਜਨੈੱਸ ਦੀ ਕੀਮਤ 50 ਕਰੋੜ ਹੋ ਜਾਵੇਗੀ।](https://cdn.abplive.com/imagebank/default_16x9.png)
ਸ਼ਾਰਕ ਟੈਂਕ 'ਚ ਵੱਡੀ ਰਕਮ ਮਿਲਣ ਤੋਂ ਬਾਅਦ ਉਸ ਨੇ ਕਿਹਾ- ਕਿਸ ਨੇ ਸੋਚਿਆ ਹੋਵੇਗਾ ਕਿ ਇਕ ਦਿਨ ਮੇਰੇ ਬਿਜਨੈੱਸ ਦੀ ਕੀਮਤ 50 ਕਰੋੜ ਹੋ ਜਾਵੇਗੀ।
Published at : 11 Mar 2023 05:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਤਕਨਾਲੌਜੀ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)