ਪੜਚੋਲ ਕਰੋ
Shweta Tiwari: ਸਾੜੀ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆਈ ਸ਼ਵੇਤਾ ਤਿਵਾਰੀ, ਦੇਖੋ ਖੂਬਸੂਰਤ ਲੁੱਕ
Shweta Tiwari Pics: ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਇੱਕ ਵਾਰ ਫਿਰ ਆਪਣੇ ਟ੍ਰੈਡਿਸ਼ਨਲ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਵਿੱਚ ਆ ਗਈ ਹੈ।
Shweta Tiwari
1/7

ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਦਾ ਦੇਸੀ ਅੰਦਾਜ਼ ਦੇਖ ਫੈਨਜ਼ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਤੁਸੀਂ ਵੀ ਦੇਖੋ ਸ਼ਵੇਤਾ ਤਿਵਾਰੀ ਦਾ ਹੋਸ਼ ਉੱਡਾ ਦੇਣ ਵਾਲਾ ਅੰਦਾਜ਼...
2/7

ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਮੈਰੂਨ ਰੰਗ ਦੀ ਸਾੜ੍ਹੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ, ਜਿਸ 'ਤੇ ਗੋਲਡਨ ਬਾਰਡਰ ਹੈ।
Published at : 28 Dec 2023 06:02 PM (IST)
ਹੋਰ ਵੇਖੋ





















