ਪੜਚੋਲ ਕਰੋ
Neha Kakkar: ਨੇਹਾ ਕੱਕੜ ਦੀ ਖੂਬਸੂਰਤ ਲੁੱਕ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ, ਪਤੀ ਰੋਹਨਪ੍ਰੀਤ ਬੋਲਿਆ- 'ਦਿਲ 'ਤੇ ਲੱਗੀਆਂ ਇਹ ਫੋਟੋਆਂ...'
Neha Kakkar Pics: ਮਸ਼ਹੂਰ ਗਾਇਕਾ ਨੇਹਾ ਕੱਕੜ 'ਸੁਪਰ ਸਟਾਰ ਸਿੰਗਰ 3' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਮੌਕੇ ਉਹ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Neha Kakkar
1/6

ਇਸ ਵਿਚਾਲੇ ਨੇਹਾ ਕੱਕੜ ਨੇ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
2/6

ਦਰਅਸਲ, ਨੇਹਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਰੈੱਡ ਕਲਰ ਦੀ ਡਰੈੱਸ ਵਿੱਚ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ।
Published at : 25 Apr 2024 08:05 AM (IST)
ਹੋਰ ਵੇਖੋ





















