ਪੜਚੋਲ ਕਰੋ
(Source: ECI/ABP News)
Sonam Bajwa: ਸੋਨਮ ਬਾਜਵਾ ਨੇ ਕੈਮਰੇ ਦੇ ਸਾਹਮਣੇ ਇਸ਼ਨਾਨ ਕਰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਹੌਟ ਅੰਦਾਜ਼ ਨੇ ਇੰਟਰਨੈੱਟ 'ਤੇ ਮਚਾਈ ਤਬਾਹੀ
Pics: ਪੰਜਾਬ ਦੀ ਖੂਬਸੂਰਤ ਤੇ ਹੌਟ ਅਭਿਨੇਤਰੀਆਂ 'ਚੋਂ ਇੱਕ ਸੋਨਮ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਹੌਟ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।
Sonam Bajwa
1/8
![ਹਾਲ ਹੀ 'ਚ ਅਦਾਕਾਰਾ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਦੇਖੋ ਅਭਿਨੇਤਰੀ ਦਾ ਹੌਟ ਅਤੇ ਸਿਜ਼ਲਿੰਗ ਲੁੱਕ...](https://cdn.abplive.com/imagebank/default_16x9.png)
ਹਾਲ ਹੀ 'ਚ ਅਦਾਕਾਰਾ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਦੇਖੋ ਅਭਿਨੇਤਰੀ ਦਾ ਹੌਟ ਅਤੇ ਸਿਜ਼ਲਿੰਗ ਲੁੱਕ...
2/8
![ਅਦਾਕਾਰਾ ਅਤੇ ਮਾਡਲ ਸੋਨਮ ਬਾਜਵਾ ਆਪਣੇ ਹੌਟ ਅਤੇ ਬੋਲਡ ਪਹਿਰਾਵੇ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਅਤੇ ਮਾਡਲ ਸੋਨਮ ਬਾਜਵਾ ਆਪਣੇ ਹੌਟ ਅਤੇ ਬੋਲਡ ਪਹਿਰਾਵੇ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
3/8
![ਜਦੋਂ ਵੀ ਉਹ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।](https://cdn.abplive.com/imagebank/default_16x9.png)
ਜਦੋਂ ਵੀ ਉਹ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ।
4/8
![ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀ ਬੋਲਡਨੈੱਸ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀ ਬੋਲਡਨੈੱਸ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ।
5/8
![ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸੋਨਮ ਬਾਜਵਾ ਨੇ ਰੈੱਡ ਕਲਰ ਦੀ ਬੈਕਲੈੱਸ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਹੋਈ ਆਪਣੀ ਪਿੱਠ ਨੂੰ ਫਲਾਂਟ ਕਰ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸੋਨਮ ਬਾਜਵਾ ਨੇ ਰੈੱਡ ਕਲਰ ਦੀ ਬੈਕਲੈੱਸ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਹੋਈ ਆਪਣੀ ਪਿੱਠ ਨੂੰ ਫਲਾਂਟ ਕਰ ਰਹੀ ਹੈ।
6/8
![ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਕੈਮਰੇ ਦੇ ਸਾਹਮਣੇ ਸ਼ਾਵਰ ਲੈਂਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਕੈਮਰੇ ਦੇ ਸਾਹਮਣੇ ਸ਼ਾਵਰ ਲੈਂਦੀ ਨਜ਼ਰ ਆ ਰਹੀ ਹੈ।
7/8
![ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਮ ਨੇ ਆਪਣੀਆਂ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਸਿਜ਼ਲਿੰਗ ਲੁੱਕ ਦੀ ਝਲਕ ਦਿਖਾ ਚੁੱਕੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਮ ਨੇ ਆਪਣੀਆਂ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਸਿਜ਼ਲਿੰਗ ਲੁੱਕ ਦੀ ਝਲਕ ਦਿਖਾ ਚੁੱਕੀ ਹੈ।
8/8
![ਸੋਨਮ ਬਾਜਵਾ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਬਾਲੀਵੁੱਡ ਦੀ ਬਿਕਨੀ ਅਤੇ ਵਾਟਰ ਬੇਬੀ ਦਿਸ਼ਾ ਪਟਨੀ ਨੇ ਲਿਖਿਆ ਸਮੋਕਿੰਗ, ਇਸ ਦੇ ਨਾਲ ਹੀ ਫਾਇਰ ਇਮੋਜੀ ਵੀ ਸ਼ੇਅਰ ਕੀਤੇ।](https://cdn.abplive.com/imagebank/default_16x9.png)
ਸੋਨਮ ਬਾਜਵਾ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਬਾਲੀਵੁੱਡ ਦੀ ਬਿਕਨੀ ਅਤੇ ਵਾਟਰ ਬੇਬੀ ਦਿਸ਼ਾ ਪਟਨੀ ਨੇ ਲਿਖਿਆ ਸਮੋਕਿੰਗ, ਇਸ ਦੇ ਨਾਲ ਹੀ ਫਾਇਰ ਇਮੋਜੀ ਵੀ ਸ਼ੇਅਰ ਕੀਤੇ।
Published at : 10 Apr 2023 11:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)