ਪੜਚੋਲ ਕਰੋ
Sonam Kapoor: ਵਾਈਟ ਗਾਊਨ 'ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
Sonam Kapoor Pics: ਸੋਨਮ ਕਪੂਰ ਨੇ ਪੈਰਿਸ 'ਚ ਬਿਜ਼ਨੈੱਸ ਆਫ ਫੈਸ਼ਨ 500 ਗਾਲਾ ਈਵੈਂਟ 'ਚ ਵਾਈਟ ਵੈਲੇਨਟੀਨੋ ਗਾਊਨ ਅਤੇ ਸਟੋਨ ਕਲਸਟਰ ਈਅਰਰਿੰਗਸ 'ਚ ਸ਼ਿਰਕਤ ਕੀਤੀ। ਉਨ੍ਹਾਂ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Sonam Kapoor
1/8

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਸ਼ਨ ਸੈਂਸ ਲਈ ਦਰਸ਼ਕਾਂ ਤੋਂ ਕਾਫੀ ਤਾਰੀਫ ਪ੍ਰਾਪਤ ਕਰਦੀ ਹੈ।
2/8

ਸੋਨਮ ਨੇ ਆਪਣੇ ਗਲੈਮਰਸ ਫੈਸ਼ਨ ਸੈਂਸ ਨਾਲ ਅੰਤਰਰਾਸ਼ਟਰੀ ਸਮਾਗਮਾਂ 'ਤੇ ਵੀ ਆਪਣੀ ਛਾਪ ਛੱਡੀ ਹੈ। ਹਾਲ ਹੀ ਵਿੱਚ ਉਸਨੇ ਪੈਰਿਸ ਵਿੱਚ ਬਿਜ਼ਨਸ ਆਫ ਫੈਸ਼ਨ 500 ਦੇ ਗਾਲਾ ਈਵੈਂਟ ਵਿੱਚ ਹਿੱਸਾ ਲਿਆ।
Published at : 02 Oct 2023 01:04 PM (IST)
ਹੋਰ ਵੇਖੋ





















