ਪੜਚੋਲ ਕਰੋ
Sophie Choudry Birthday : ਇੰਸਟਾ ਕੁਈਨ ਹੈ ਸੋਫ਼ੀ ਚੌਧਰੀ , ਸੋਸ਼ਲ ਮੀਡੀਆ 'ਤੇ ਟ੍ਰੇਂਡ ਕਰਦੇ ਹਨ ਅਦਾਕਾਰਾ ਦੇ ਫੈਸ਼ਨ ਲੁੱਕਸ
Sophie Choudry Glam Looks : ਬਾਲੀਵੁੱਡ ਅਦਾਕਾਰਾ ਸੋਫੀ ਚੌਧਰੀ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਫੀ 8 ਫਰਵਰੀ ਨੂੰ 41 ਸਾਲ ਦੀ ਹੋ ਗਈ ਹੈ।
Sophie Choudry
1/7

Sophie Choudry Glam Looks : ਬਾਲੀਵੁੱਡ ਅਦਾਕਾਰਾ ਸੋਫੀ ਚੌਧਰੀ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਫੀ 8 ਫਰਵਰੀ ਨੂੰ 41 ਸਾਲ ਦੀ ਹੋ ਗਈ ਹੈ।
2/7

ਸੋਫੀ ਨੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਸ਼ਾਨਦਾਰ ਗਾਇਕੀ ਅਤੇ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।
Published at : 08 Feb 2023 02:01 PM (IST)
ਹੋਰ ਵੇਖੋ