ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਲੀਵੁੱਡ ਸਿਤਾਰਿਆਂ ਨੇ ਧੂਮਧਾਮ ਨਾਲ ਮਨਾਈ ਹੋਲੀ, ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ
![](https://feeds.abplive.com/onecms/images/uploaded-images/2021/03/29/bdd4ef631d7d1011bea48ad14edd7ce3_original.png?impolicy=abp_cdn&imwidth=720)
ਪ੍ਰਿਯੰਕਾ ਚੋਪੜਾ ਨੇ ਨਿੱਕ ਜੋਨਸ ਨਾਲ ਸ਼ੇਅਰ ਕੀਤੀਆਂ ਹੋਲੀ ਦੀਆਂ ਤਸਵੀਰਾਂ
1/5
![ਬਾਲੀਵੁੱਡ ਸਿਤਾਰਿਆ ਨੂੰ ਹਮੇਸ਼ਾ ਹੀ ਪੂਰੇ ਜੋਸ਼ਸ਼ੋਰ ਨਾਲ ਹੋਲੀ ਮਨਾਉਂਦੇ ਦੇਖਿਆ ਗਿਆ ਹੈ ਪਰ ਇਸ ਸਾਲ ਕੋਰੋਨਾ ਨੇ ਸੈਲੀਬ੍ਰੇਸ਼ਨਸ ਨੂੰ ਘਟਾ ਦਿੱਤਾ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਤੇ ਬਾਕੀ ਪਰਿਵਾਰ ਨਾਲ ਹੋਲੀ ਮਨਾਈ ਹੈ ਤੇ ਸੋਸ਼ਲ ਮੀਡੀਆ 'ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/03/29/c69859e808c180c2d850bc8565171244bf347.png?impolicy=abp_cdn&imwidth=720)
ਬਾਲੀਵੁੱਡ ਸਿਤਾਰਿਆ ਨੂੰ ਹਮੇਸ਼ਾ ਹੀ ਪੂਰੇ ਜੋਸ਼ਸ਼ੋਰ ਨਾਲ ਹੋਲੀ ਮਨਾਉਂਦੇ ਦੇਖਿਆ ਗਿਆ ਹੈ ਪਰ ਇਸ ਸਾਲ ਕੋਰੋਨਾ ਨੇ ਸੈਲੀਬ੍ਰੇਸ਼ਨਸ ਨੂੰ ਘਟਾ ਦਿੱਤਾ ਹੈ। ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਤੇ ਬਾਕੀ ਪਰਿਵਾਰ ਨਾਲ ਹੋਲੀ ਮਨਾਈ ਹੈ ਤੇ ਸੋਸ਼ਲ ਮੀਡੀਆ 'ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/5
![ਪ੍ਰਿਯੰਕਾ ਚੋਪੜਾ ਨੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ- “ਹੋਲੀ, ਰੰਗਾਂ ਦਾ ਤਿਉਹਾਰ ਮੇਰੇ ਪਸੰਦੀਦਾ ਤਿਉਹਾਰਾਂ ਵਿੱਚੋਂ ਇੱਕ ਹੈ। ਉਮੀਦ ਹੈ, ਅਸੀਂ ਇਸ ਤਿਓਹਾਰ ਨੂੰ ਆਪਣੇ ਪਿਆਰਿਆ ਨਾਲ ਮਨਾ ਸਕੀਏ, ਪਰ ਆਪਣੇ ਆਪਣੇ ਘਰਾਂ ਵਿੱਚ...ਆਪ ਸਭ ਨੂੰ ਹੋਲੀ ਮੁਬਾਰਕ।](https://feeds.abplive.com/onecms/images/uploaded-images/2021/03/29/562e81cf94efdcd993d67caf1f4f3f3da3d0c.png?impolicy=abp_cdn&imwidth=720)
ਪ੍ਰਿਯੰਕਾ ਚੋਪੜਾ ਨੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ- “ਹੋਲੀ, ਰੰਗਾਂ ਦਾ ਤਿਉਹਾਰ ਮੇਰੇ ਪਸੰਦੀਦਾ ਤਿਉਹਾਰਾਂ ਵਿੱਚੋਂ ਇੱਕ ਹੈ। ਉਮੀਦ ਹੈ, ਅਸੀਂ ਇਸ ਤਿਓਹਾਰ ਨੂੰ ਆਪਣੇ ਪਿਆਰਿਆ ਨਾਲ ਮਨਾ ਸਕੀਏ, ਪਰ ਆਪਣੇ ਆਪਣੇ ਘਰਾਂ ਵਿੱਚ...ਆਪ ਸਭ ਨੂੰ ਹੋਲੀ ਮੁਬਾਰਕ।"
3/5
![ਇਸ ਦੇ ਨਾਲ ਹੀ ਨਿੱਕ ਜੋਨਸ ਨੇ ਵੀ ਸਾਰੇ ਫੈਨਜ਼ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ ਹੈ ਤੇ ਸੋਸ਼ਲ ਮੀਡੀਆ 'ਤੇ ਲਿਖਿਆ-](https://feeds.abplive.com/onecms/images/uploaded-images/2021/03/29/ac8d3eb306cee1d6b9d20a404e5dffe1451e4.png?impolicy=abp_cdn&imwidth=720)
ਇਸ ਦੇ ਨਾਲ ਹੀ ਨਿੱਕ ਜੋਨਸ ਨੇ ਵੀ ਸਾਰੇ ਫੈਨਜ਼ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ ਹੈ ਤੇ ਸੋਸ਼ਲ ਮੀਡੀਆ 'ਤੇ ਲਿਖਿਆ- "ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਹੈਪੀ ਹੋਲੀ।ਪ੍ਰਿਯੰਕਾ ਚੋਪੜਾ ਕੋਵਿਡ 19 ਦੇ ਕਾਰਨ ਇਸ ਸਾਲ ਹੋਲੀ ਦੇ ਤਿਉਹਾਰ 'ਤੇ ਇੰਡੀਆ ਨਹੀਂ ਆ ਸਕੀ ਹੈ। ਪਰ ਬਾਹਰ ਵੀ ਹੋਲੀ ਦੇ ਤਿਉਹਾਰ ਨੂੰ ਪ੍ਰਿਯੰਕਾ ਨੇ ਆਪਣੇ ਪਰਿਵਾਰ ਨਾਲ ਮਨਾਇਆ।"
4/5
![ਵਿਆਹ ਤੋਂ ਬਾਅਦ ਦੀ ਪਹਿਲੀ ਹੋਲੀ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਦੇ ਨਾਲ ਇੰਡੀਆ ਵਿਚ ਹੀ ਮਨਾਈ ਸੀ। ਉਸ ਵੇਲੇ ਵੀ ਪ੍ਰਿਯੰਕਾ ਤੇ ਨਿੱਕ ਦੀਆਂ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਕਾਫੀ ਵਾਇਰਲ ਹੋਈਆਂ ਸੀ।ਹੁਣ ਇਸ ਸ਼ੇਅਰ ਕੀਤੀ ਗਈ ਨਵੀਂ ਕਲਰਫੁਲ ਤਸਵੀਰ ਨੂੰ ਵੀ ਪ੍ਰਿਯੰਕਾ ਤੇ ਨਿੱਕ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।](https://feeds.abplive.com/onecms/images/uploaded-images/2021/03/29/4e0893f71f4eddc7e8ddc8da117255cd69d24.png?impolicy=abp_cdn&imwidth=720)
ਵਿਆਹ ਤੋਂ ਬਾਅਦ ਦੀ ਪਹਿਲੀ ਹੋਲੀ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਦੇ ਨਾਲ ਇੰਡੀਆ ਵਿਚ ਹੀ ਮਨਾਈ ਸੀ। ਉਸ ਵੇਲੇ ਵੀ ਪ੍ਰਿਯੰਕਾ ਤੇ ਨਿੱਕ ਦੀਆਂ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਕਾਫੀ ਵਾਇਰਲ ਹੋਈਆਂ ਸੀ।ਹੁਣ ਇਸ ਸ਼ੇਅਰ ਕੀਤੀ ਗਈ ਨਵੀਂ ਕਲਰਫੁਲ ਤਸਵੀਰ ਨੂੰ ਵੀ ਪ੍ਰਿਯੰਕਾ ਤੇ ਨਿੱਕ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
5/5
![Pic: instagram](https://feeds.abplive.com/onecms/images/uploaded-images/2021/03/29/e715f62912cfef9859036807cc5397e52a7ef.png?impolicy=abp_cdn&imwidth=720)
Pic: instagram
Published at : 29 Mar 2021 01:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)