ਪੜਚੋਲ ਕਰੋ
Sugandha Mishra: ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਘਰ ਜਲਦ ਆਵੇਗਾ ਨੰਨ੍ਹਾ ਮਹਿਮਾਨ, ਪਤੀ ਸੰਕੇਤ ਨਾਲ ਬੇਬੀ ਬੰਪ ਕੀਤਾ ਫਲਾਂਟ
Sugandha Mishra Pregnancy: 'ਸੁਰਸੁਰੀ ਭਾਬੀ' ਉਰਫ ਸੁਗੰਧਾ ਮਿਸ਼ਰਾ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
Sugandha Mishra Pregnancy
1/7

'ਦਿ ਕਪਿਲ ਸ਼ਰਮਾ ਸ਼ੋਅ' ਫੇਮ 'ਸੁਰਸੁਰੀ ਭਾਬੀ' ਉਰਫ ਸੁਗੰਧਾ ਮਿਸ਼ਰਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ।
2/7

ਸੁਗੰਧਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੇ ਨਾਲ ਉਸ ਦਾ ਪਤੀ ਸੰਕੇਤ ਵੀ ਨਜ਼ਰ ਆ ਰਿਹਾ ਹੈ।
Published at : 15 Oct 2023 03:14 PM (IST)
ਹੋਰ ਵੇਖੋ





















