ਪੜਚੋਲ ਕਰੋ

Shehnaaz Gill Show : ਸ਼ਹਿਨਾਜ਼ ਦੇ ਸ਼ੋਅ 'ਤੇ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸੁਨੀਲ ਸ਼ੈੱਟੀ, ਅਦਾਕਾਰਾ ਬੋਲੀ - 'ਸ਼ੋਅ ਦੀ ਸੋਭਾ ਵਧਾਉਣ ਲਈ ਥੈਂਕਸ'

Shehnaaz Gill Show : ਸ਼ਹਿਨਾਜ਼ ਗਿੱਲ ਦਾ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਕਾਫੀ ਮਸ਼ਹੂਰ ਹੋਇਆ ਹੈ। ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਾਲ ਹੀ 'ਚ ਉਨ੍ਹਾਂ ਦੇ ਸ਼ੋਅ 'ਚ ਸੁਨੀਲ ਸ਼ੈੱਟੀ ਵੀ ਪਹੁੰਚੇ ਸਨ।

Shehnaaz Gill show

1/5
Shehnaaz Gill Show : ਸ਼ਹਿਨਾਜ਼ ਗਿੱਲ ਦਾ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਕਾਫੀ ਮਸ਼ਹੂਰ ਹੋਇਆ ਹੈ। ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਾਲ ਹੀ 'ਚ ਉਨ੍ਹਾਂ ਦੇ ਸ਼ੋਅ 'ਚ ਸੁਨੀਲ ਸ਼ੈੱਟੀ ਵੀ ਪਹੁੰਚੇ ਸਨ। ਹੇਠਾਂ ਤਸਵੀਰਾਂ ਵੇਖੋ...

2/5
ਤਸਵੀਰਾਂ 'ਚ ਸ਼ਹਿਨਾਜ਼ ਅਤੇ ਸੁਨੀਲ ਸ਼ੈੱਟੀ ਇਕ-ਦੂਜੇ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਸ਼ਹਿਨਾਜ਼ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।

3/5
ਉਨ੍ਹਾਂ ਨੂੰ ਫ਼ੈਨਜ ਨਾਲ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, 'ਹਮੇਸ਼ਾ ਲਈ ਨੌਜਵਾਨ ਅਤੇ ਐਨਰਜੇਟਿਕ @suniel.shetty 'ਅੰਨਾ ਦੇ ਨਾਲ...ਮੇਰੇ ਸ਼ੋਅ ਦੀ ਸੋਭਾ ਵਧਾਉਣ ਲਈ ਧੰਨਵਾਦ...ਹਮੇਸ਼ਾਂ ਲਈ ਧੰਨਵਾਦੀ'।

4/5
ਦੱਸ ਦੇਈਏ ਕਿ ਸੁਨੀਲ ਸ਼ੈੱਟੀ ਆਪਣੀ ਫਿਲਮ 'ਹੰਟਰ' ਦੇ ਪ੍ਰਮੋਸ਼ਨ ਲਈ ਸ਼ਹਿਨਾਜ਼ ਦੇ ਸ਼ੋਅ 'ਤੇ ਪਹੁੰਚੇ ਸਨ। ਜੋ ਹਾਲ ਹੀ 'ਚ ਰਿਲੀਜ਼ ਹੋਈ ਹੈ।

5/5
ਸ਼ਹਿਨਾਜ਼ ਦੀ ਗੱਲ ਕਰੀਏ ਤਾਂ ਇਹ ਅਭਿਨੇਤਰੀ ਬਹੁਤ ਜਲਦ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)

Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ

ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ

ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

Embed widget