ਪੜਚੋਲ ਕਰੋ
Sunny Deol: ਇਸ ਬੀਮਾਰੀ ਨਾਲ ਜੂਝ ਰਹੇ ਸੰਨੀ ਦਿਓਲ, ਐਕਟਰ ਨੇ ਕੀਤਾ ਖੁਲਾਸਾ, ਬੋਲੇ- 'ਲੋਕ ਬੇਵਕੂਫ ਕਹਿੰਦੇ ਸੀ, ਥੱਪੜ ਮਾਰਦੇ ਸੀ...'
Sunny Deol Dyslexia: ਸੰਨੀ ਦਿਓਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਦਰ 2' ਬਾਕਸ ਆਫਿਸ 'ਤੇ ਸਫਲ ਰਹੀ ਹੈ। ਸੰਨੀ ਪਾਜੀ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਦੌਰਾਨ ਅਦਾਕਾਰ ਕਈ ਇੰਟਰਵਿਊ ਵੀ ਦੇ ਰਹੇ ਹਨ।
ਇਸ ਬੀਮਾਰੀ ਨਾਲ ਜੂਝ ਰਹੇ ਸੰਨੀ ਦਿਓਲ, ਐਕਟਰ ਨੇ ਕੀਤਾ ਖੁਲਾਸਾ, ਬੋਲੇ- 'ਲੋਕ ਬੇਵਕੂਫ ਕਹਿੰਦੇ ਸੀ, ਥੱਪੜ ਮਾਰਦੇ ਸੀ...'
1/7

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।ਸੰਨੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬੀਮਾਰੀ ਨਾਲ ਜੂਝ ਰਹੇ ਹਨ।
2/7

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਦਾਕਾਰ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਸਮੱਸਿਆ ਹੈ। ਕਈ ਸਾਲਾਂ ਬਾਅਦ ਉਸ ਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ।
Published at : 31 Aug 2023 07:24 PM (IST)
ਹੋਰ ਵੇਖੋ





















