ਪੜਚੋਲ ਕਰੋ
Sunny Leone ਨੇ ਐਡਲਟ ਫ਼ਿਲਮਾਂ ’ਚ ਕੰਮ ਬਾਰੇ ਕੀਤਾ ਵੱਡਾ ਖੁਲਾਸਾ
8_Sunny_Leone
1/7

ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਵਿਵਾਦਗ੍ਰਸਤ ਰੀਐਲਿਟੀ ਸ਼ੋਅ ‘ਬਿੱਗ ਬੌਸ’ ਦੇ 5ਵੇਂ ਸੀਜ਼ਨ ’ਚ ਹਿੱਸਾ ਲਿਆ ਸੀ ਤੇ ਤਦ ਉਸ ਨੇ ਆਪਣੀਆਂ ਕਿਊਟ ਹਰਕਤਾਂ ਤੇ ਚੁਲਬੁਲੇ ਸੁਭਾਅ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਤਦ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਸੰਨੀ ਲਿਓਨ ਐਡਲਟ ਫ਼ਿਲਮਾਂ ’ਚ ਕੰਮ ਕਰਦੀ ਹੈ।
2/7

ਸੰਨੀ ਲਿਓਨ ਸਦਾ ਆਪਣੇ ਕਾਤਲਾਨਾ ਡਾਂਸ ਤੇ ਐਕਟਿੰਗ ਨਾਲ ਸਭ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਉਹ ਕਈ ਮਿਊਜ਼ਿਕ ਵੀਡੀਓ ਤੇ ਫ਼ਿਲਮਾਂ ਦੀ ਹਿੱਸਾ ਰਹੀ ਹੈ। ਪ੍ਰੋਫ਼ੈਸ਼ਨਲ ਫ਼੍ਰੰਟ ’ਤੇ ਹੀ ਨਹੀਂ, ਸਗੋਂ ਉਹ ਆਪਣੇ ਪਰਸਨਲ ਫ੍ਰੰਟ ’ਤੇ ਵੀ ਚਰਚਾ ਦਾ ਕੇਂਦਰ ਬਣੀ ਰਹੀ ਹੈ।
Published at : 08 Mar 2021 03:11 PM (IST)
Tags :
Sunny Leoneਹੋਰ ਵੇਖੋ





















