ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭੂਆ ਸਬਾ ਅਲੀ ਖਾਨ ਨੇ ਸ਼ੇਅਰ ਕੀਤੀਆਂ ਭਤੀਜੇ ਤੈਮੂਰ ਅਲੀ ਖਾਨ ਦੀਆਂ ਕਿਊਟ ਤਸਵੀਰਾਂ
![](https://feeds.abplive.com/onecms/images/uploaded-images/2021/08/09/b2a0eaebfcdc19a28904f2c0098c257f_original.jpg?impolicy=abp_cdn&imwidth=720)
1/5
![Taimur Ali Khan Day Out: ਇਨੀਂ ਦਿਨੀਂ ਮਹਾਮਾਰੀ ਦੀ ਵਜ੍ਹਾ ਨਾਲ ਛੁੱਟੀਆਂ 'ਤੇ ਜਾਣਾ ਬੇਹੱਦ ਮੁਸ਼ਕਿਲ ਹੈ। ਇਹੀ ਵਜ੍ਹਾ ਹੈ ਕਿ ਲੋਕ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਸਮਾਂ ਬਿਤਾ ਰਹੇ ਹਨ। ਸਿਤਾਰੇ ਵੀ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਹੁਣ ਵੀਕਐਂਡ ਤੇ ਸੈਫ ਅਲੀ ਖਾਨ ਦੀ ਭੈਣ ਸਬਾ ਅਲੀ ਖਾਨ ਨੇ ਆਪਣੇ ਭਤੀਜੇ ਤੈਮੂਰ ਅਲੀ ਖਾਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/08/09/5c3fd3b80f312b3038f19f7045faf1e261908.jpg?impolicy=abp_cdn&imwidth=720)
Taimur Ali Khan Day Out: ਇਨੀਂ ਦਿਨੀਂ ਮਹਾਮਾਰੀ ਦੀ ਵਜ੍ਹਾ ਨਾਲ ਛੁੱਟੀਆਂ 'ਤੇ ਜਾਣਾ ਬੇਹੱਦ ਮੁਸ਼ਕਿਲ ਹੈ। ਇਹੀ ਵਜ੍ਹਾ ਹੈ ਕਿ ਲੋਕ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਸਮਾਂ ਬਿਤਾ ਰਹੇ ਹਨ। ਸਿਤਾਰੇ ਵੀ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਹੁਣ ਵੀਕਐਂਡ ਤੇ ਸੈਫ ਅਲੀ ਖਾਨ ਦੀ ਭੈਣ ਸਬਾ ਅਲੀ ਖਾਨ ਨੇ ਆਪਣੇ ਭਤੀਜੇ ਤੈਮੂਰ ਅਲੀ ਖਾਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
2/5
![ਇਹ ਤਸਵੀਰ ਤੈਮੂਰ ਦੀ ਛੋਟੇ ਹੁੰਦਿਆਂ ਦੀ ਹੈ।](https://feeds.abplive.com/onecms/images/uploaded-images/2021/08/09/6bbc1b935a69ced29cacadd668fa3d669d82c.jpg?impolicy=abp_cdn&imwidth=720)
ਇਹ ਤਸਵੀਰ ਤੈਮੂਰ ਦੀ ਛੋਟੇ ਹੁੰਦਿਆਂ ਦੀ ਹੈ।
3/5
![ਫੋਟੋ ਸ਼ੇਅਰ ਕਰਦਿਆਂ ਸਬਾ ਅਲੀ ਖਾਨ ਨੇ ਲਿਖਿਆ, 'ਮੇਰਾ ਪਿਆਰ ਤੇ ਆਸ਼ੀਰਵਾਦ ਹੈ ਇਕ ਹੋਰ ਵਾਰ ਪਾਰਕ ਪਲੇਅ..#thosewerethedays #goodtimes.'](https://feeds.abplive.com/onecms/images/uploaded-images/2021/08/09/107ca134d094c4284d17a0da986b260ac8425.jpg?impolicy=abp_cdn&imwidth=720)
ਫੋਟੋ ਸ਼ੇਅਰ ਕਰਦਿਆਂ ਸਬਾ ਅਲੀ ਖਾਨ ਨੇ ਲਿਖਿਆ, 'ਮੇਰਾ ਪਿਆਰ ਤੇ ਆਸ਼ੀਰਵਾਦ ਹੈ ਇਕ ਹੋਰ ਵਾਰ ਪਾਰਕ ਪਲੇਅ..#thosewerethedays #goodtimes.'
4/5
![ਇਕ ਹੋਰ ਫੋਟੋ 'ਚ ਤੈਮੂਰ ਨੂੰ ਖੇਡਦਿਆਂ ਦੇਖਿਆ ਜਾ ਸਕਦਾ ਹੈ।](https://feeds.abplive.com/onecms/images/uploaded-images/2021/08/09/169b17e392b70163e2dbc25cc77ae6ac32528.jpg?impolicy=abp_cdn&imwidth=720)
ਇਕ ਹੋਰ ਫੋਟੋ 'ਚ ਤੈਮੂਰ ਨੂੰ ਖੇਡਦਿਆਂ ਦੇਖਿਆ ਜਾ ਸਕਦਾ ਹੈ।
5/5
![ਬੀਤੇ ਕੁਝ ਦਿਨਾਂ ਤੋਂ ਸਬਾ ਇੰਸਟਾਗ੍ਰਾਮ 'ਤੇ ਪਟੌਦੀ ਪਰਿਵਾਰ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।](https://feeds.abplive.com/onecms/images/uploaded-images/2021/08/09/b59ac69a889afb1f1191befbdfcb766d4b051.jpg?impolicy=abp_cdn&imwidth=720)
ਬੀਤੇ ਕੁਝ ਦਿਨਾਂ ਤੋਂ ਸਬਾ ਇੰਸਟਾਗ੍ਰਾਮ 'ਤੇ ਪਟੌਦੀ ਪਰਿਵਾਰ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।
Published at : 09 Aug 2021 06:25 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)