ਪੜਚੋਲ ਕਰੋ
Tejasswi Prakash: ਰਿਵੀਲਿੰਗ ਡਰੈੱਸ ਪਹਿਨ ਕੇ ਤੇਜਸਵੀ ਪ੍ਰਕਾਸ਼ ਨੇ ਕੈਮਰੇ ਦੇ ਸਾਹਮਣੇ ਦਿੱਤੇ ਸੀਜ਼ਲਿੰਗ ਪੋਜ਼
Tejasswi Prakash Pics: ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹਰ ਦਿਨ ਲਾਈਮਲਾਈਟ ਵਿੱਚ ਰਹਿੰਦੀ ਹੈ। ਅਦਾਕਾਰਾ ਆਪਣੇ ਬੋਲਡ ਅਤੇ ਕਿਲਰ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ।
Tejasswi Prakash
1/7

ਬਿੱਗ ਬੌਸ ਸੀਜ਼ਨ 15 ਦੀ ਜੇਤੂ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਨਾਗਿਨ ਬਣ ਕੇ ਹਰ ਘਰ 'ਚ ਛਾਈ ਹੋਈ ਹੈ।
2/7

ਤੇਜਸਵੀ ਪ੍ਰਕਾਸ਼ ਜਦੋਂ ਤੋਂ ਬਿੱਗ ਬੌਸ ਜਿੱਤ ਕੇ ਸ਼ੋਅ ਤੋਂ ਬਾਹਰ ਆਈ ਹੈ, ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਲਾਈਮਲਾਈਟ ਮਿਲਣ ਲੱਗੀ ਹੈ। ਆਪਣੇ ਕੰਮ ਦੇ ਨਾਲ-ਨਾਲ ਅਦਾਕਾਰਾ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਹੈ।
Published at : 24 Dec 2022 01:05 PM (IST)
ਹੋਰ ਵੇਖੋ





















