ਪੜਚੋਲ ਕਰੋ
ਤੇਜਸਵੀ ਪ੍ਰਕਾਸ਼ ਦਾ ਟ੍ਰੇਡਿਸ਼ਨਲ ਲੁੱਕ ਸਭ ਤੋਂ ਖਾਸ , ਕਿਸੇ ਖਾਸ ਮੌਕੇ 'ਤੇ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਸਟਾਈਲ
Tejasswi Traditional Look : ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹਰ ਲੁੱਕ ਵਿੱਚ ਕਹਿਰ ਢਾਹੁੰਦੀ ਹੈ ਪਰ ਉਸ ਦੇ ਟ੍ਰੇਡਿਸ਼ਨਲ ਲੁੱਕ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਆਓ ਉਸ ਦੇ ਕੁਝ ਟ੍ਰੇਡਿਸ਼ਨਲ ਲੁੱਕਸ 'ਤੇ ਇੱਕ ਨਜ਼ਰ ਮਾਰੀਏ।
tejaswi prakash
1/6

Tejasswi Traditional Look : ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹਰ ਲੁੱਕ ਵਿੱਚ ਕਹਿਰ ਢਾਹੁੰਦੀ ਹੈ ਪਰ ਉਸ ਦੇ ਟ੍ਰੇਡਿਸ਼ਨਲ ਲੁੱਕ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਆਓ ਉਸ ਦੇ ਕੁਝ ਟ੍ਰੇਡਿਸ਼ਨਲ ਲੁੱਕਸ 'ਤੇ ਇੱਕ ਨਜ਼ਰ ਮਾਰੀਏ।
2/6

ਤੇਜਸਵੀ ਨੇ ਇਸ ਲੁੱਕ 'ਚ ਸ਼ਿਫੋਨ ਫੈਬਰਿਕ ਦੀ ਸਿਮਰੀ ਸਾੜ੍ਹੀ ਪਹਿਨੀ ਹੈ ਜੋ ਕਾਫੀ ਆਕਰਸ਼ਕ ਅਤੇ ਖੂਬਸੂਰਤ ਹੈ।
Published at : 21 Feb 2023 01:37 PM (IST)
ਹੋਰ ਵੇਖੋ