ਪੜਚੋਲ ਕਰੋ

Death Inside Story: ਮਸ਼ਹੂਰ ਗਾਇਕ ਦੀ ਸਵੀਮਿੰਗ ਪੁੱਲ 'ਚੋਂ ਮਿਲੀ ਸੀ ਲਾਸ਼, ਸਿਰ 'ਤੇ ਲੱਗੀ ਸੱਟ ਨੇ ਖੜ੍ਹੇ ਕੀਤੇ ਸਵਾਲ

Ishmeet Singh Death Inside Story: ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ਼ ਇੰਡੀਆ’ ਨਾਲ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਇਸ਼ਮੀਤ ਸਿੰਘ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ।

Ishmeet Singh Death Inside Story

1/5
ਉਨ੍ਹਾਂ ਬਹੁਤ ਛੋਟੀ ਉਮਰੇਂ ਦੁਨੀਆ ਭਰ ਵਿੱਚ ਸਫਲ ਮੁਕਾਮ ਹਾਸਿਲ ਕੀਤਾ। ਗਾਇਕ ਦੀ ਸਿਰਫ਼ 19 ਸਾਲ ਦੀ ਛੋਟੀ ਉਮਰ ਵਿੱਚ ਸਵਿਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋਈ ਸੀ। ਸਾਲ 2007 ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ਼ ਇੰਡੀਆ’ ਦਾ ਖਿਤਾਬ ਇਸ਼ਮੀਤ ਨੇ ਆਪਣੇ ਨਾਂਅ ਕੀਤਾ ਸੀ। ਲੋਕ ਉਸ ਦੀ ਆਵਾਜ਼ ਨੂੰ ਬਹੁਤ ਪਸੰਦ ਕਰਦੇ ਸਨ ਪਰ ਉਸ ਨੇ ਸਿਰਫ 19 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

2/5
ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਕਲੀ ਜਾਨ  2 ਸਤੰਬਰ 1988 ਨੂੰ ਲੁਧਿਆਣਾ ਵਿੱਚ ਜਨਮੇ ਮਰਹੂਮ ਗਾਇਕ ਇਸ਼ਮੀਤ ਸਿੰਘ ਨੇ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ ਨਾਮ ਕਮਾਇਆ ਸੀ। ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਕਈ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਸ ਦੀ ਪਹਿਲੀ ਸੰਗੀਤ ਐਲਬਮ 'ਸਤਿਗੁਰੂ ਤੁਮਰੇ ਕਾਜ ਸਵਾਰੇ' ਧਾਰਮਿਕ ਗੁਰਬਾਣੀ ਸੀ ਜੋ ਕਾਫੀ ਮਸ਼ਹੂਰ ਹੋਈ ਸੀ।

3/5
ਕਿਹਾ ਜਾਂਦਾ ਹੈ ਕਿ ਉਸ ਨੇ ਸਿਰਫ਼ 17 ਸਾਲ ਦੀ ਉਮਰ ਵਿੱਚ ਸਿੰਗਿੰਗ ਰਿਐਲਿਟੀ ਸ਼ੋਅ 'ਵੋਇਸ ਆਫ਼ ਇੰਡੀਆ' ਵਿੱਚ ਹਿੱਸਾ ਲਿਆ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਸਭ ਤੋਂ ਘੱਟ ਉਮਰ ਦੇ ਪ੍ਰਤੀਯੋਗੀ ਦਾ ਖਿਤਾਬ ਹਾਸਲ ਕੀਤਾ ਸੀ।

4/5
ਮੌਤ 'ਤੇ ਖੜ੍ਹੇ ਕੀਤੇ ਗਏ ਕਈ ਸਵਾਲ   ਗਾਇਕ ਇਸ਼ਮੀਤ ਸਿੰਘ ਦੀ ਮੌਤ ਸਵੀਮਿੰਗ ਪੂਲ 'ਚ ਡੁੱਬਣ ਨਾਲ ਹੋਈ ਸੀ, ਪਰ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਉਸ ਦੀ ਲਾਸ਼ ਨੂੰ ਸਵੀਮਿੰਗ ਪੂਲ 'ਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਪਾਏ ਗਏ।

5/5
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ਼ਮੀਤ ਸਿੰਘ ਨੂੰ ਤੈਰਾਕੀ ਨਹੀਂ ਆਉਂਦੀ ਸੀ, ਜਿਸ ਕਾਰਨ ਉਹ ਪਾਣੀ ਵਿੱਚ ਡੁੱਬ ਗਿਆ। ਉਂਜ ਅੱਜ ਵੀ ਉਸ ਦੀ ਮੌਤ ਨੂੰ ਲੈ ਕੇ ਸਵਾਲ ਇਹੀ ਹਨ ਕਿ ਉਸ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਕਿਵੇਂ ਆਏ ਪਏ ਸੀ ?

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ

Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...

ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !

ABP Premium

ਵੀਡੀਓਜ਼

Deep Sidhu ਭਰਾ ਨੇ ਕੰਬਣ ਲਾਈਆਂ ਸਿਆਸੀ ਪਾਰਟੀਆਂ ! Amritpal Singh ਵੱਲੋਂ ਹਮਾਇਤ ਦਾ ਐਲਾਨ !Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp SanjhaNIA ਦੀ ਰੇਡ 'ਤੇ ਭੜਕੇ Amritpal ਦੇ ਪਿਤਾ ! CM Maan 'ਤੇ ਲਾਏ ਵੱਡੇ ਇਲਜ਼ਾਮ ! | Abp SanjhaBarnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ
Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ
Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holiday: ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...
Haryana Assembly Election: ਅਨਿਲ ਵਿਜ ਨੇ ਠੋਕਿਆ CM ਅਹੁਦੇ ਦਾ ਦਾਅਵਾ ਤਾਂ ਭਾਜਪਾ ਨੇ ਦਿਖਾ ਦਿੱਤਾ ਸ਼ੀਸ਼ਾ, ਕਿਹਾ-ਜੇ ਜਿੱਤ ਗਏ ਤਾਂ ਵੀ...
ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !
ਅਰਵਿੰਦ ਕੇਜਰੀਵਾਲ ਨੇ ਸੰਕਟ ਨੂੰ ਬਣਾਇਆ ਮੌਕਾ ? ਦਿੱਲੀ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਣਾਇਆ ਇਹ ਮਾਸਟਰ ਪਲਾਨ !
Deep sidhu: ਦੀਪ ਸਿੱਧੂ ਦੇ ਭਰਾ ਨੂੰ ਮਿਲਿਆ ਵੱਡਾ ਹੁਲਾਰਾ, ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਹਮਾਇਤ ਦਾ ਐਲਾਨ

Prithvi Shaw: 6,6,6,6,6... 31 ਚੌਕੇ, 5 ਛੱਕੇ, ਮੈਦਾਨ 'ਚ ਗਰਜਿਆ ਪ੍ਰਿਥਵੀ ਸ਼ਾਅ ਦਾ ਬੱਲਾ, ਇੰਨੀਆਂ ਗੇਂਦਾਂ 'ਚ ਬਣਾਈਆਂ 227 ਦੌੜਾਂ
6,6,6,6,6... 31 ਚੌਕੇ, 5 ਛੱਕੇ, ਮੈਦਾਨ 'ਚ ਗਰਜਿਆ ਪ੍ਰਿਥਵੀ ਸ਼ਾਅ ਦਾ ਬੱਲਾ, ਇੰਨੀਆਂ ਗੇਂਦਾਂ 'ਚ ਬਣਾਈਆਂ 227 ਦੌੜਾਂ
ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦੇਣ ਦਾ ਐਲਾਨ, ਛੱਡਣਗੇ ਮੁੱਖ ਮੰਤਰੀ ਦੀ ਕੁਰਸੀ

90km ਦੀ ਰੇਂਜ, 79,999 ਰੁਪਏ ਕੀਮਤ, ਰੋਜ਼ਾਨਾ ਵਰਤੋਂ ਲਈ ਸਭ ਤੋਂ ਵਧੀਆ ਹੈ ਇਹ ਇਲੈਕਟ੍ਰਿਕ ਸਕੂਟਰ

Embed widget