ਪੜਚੋਲ ਕਰੋ
(Source: ECI | ABP NEWS)
Nusrat Jahan latest photo shoot: ਭਾਰਤ ਦੇ ਖੂਬਸੂਰਤ ਸੰਸਦ ਮੈਂਬਰ ਨੇ ਕਰਾਇਆ ਫੋਟੋਸ਼ੂਟ, ਬੋਲਡ ਤਸਵੀਰਾਂ ਵਾਇਰਲ
nusrat_jahan_photoshoot_1
1/11

ਐਕਟਰਸ ਤੇ ਸੰਸਦ ਮੈਂਬਰ ਨੁਸਰਤ ਜਹਾਂ ਦੇ ਲੇਟੇਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ ਜੋ ਕਿ ਬਹੁਤ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।
2/11

ਤਸਵੀਰਾਂ 'ਚ ਨੁਸਰਤ ਜਹਾਂ ਹਲਕੇ ਜਾਮਨੀ ਰੰਗ ਦੇ ਡਰੈੱਸ 'ਚ ਕਾਫੀ ਖੂਬਸੂਰਤ ਅਪੀਲਿੰਗ ਅਦਾਵਾਂ ਫਲੌਟ ਕਰਦੀ ਨਜ਼ਰ ਆ ਰਹੀ ਹੈ।
3/11

ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਨੁਸਰਤ ਜਹਾਂ ਦੀਆਂ ਇਹ ਤਸਵੀਰਾਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਸ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਲਾਈਕ ਅਤੇ ਕੁਮੈਂਟ ਕਰ ਰਹੇ ਹਨ।
4/11

ਪ੍ਰਸ਼ੰਸਕਾਂ ਨੂੰ ਨੁਸਰਤ ਬਹੁਤ ਦਾ ਇਸ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਚਾਹੇ ਨਿੱਜੀ ਜ਼ਿੰਦਗੀ ਦੀ ਹੋਵੇ ਜਾਂ ਪੇਸ਼ੇਵਰ ਨੁਸਰਤ ਹਰ ਪਾਸੇ ਆਪਣੀ ਬੇਬਾਕੀ ਕਰਕੇ ਸੁਰਖੀਆਂ ਵਿਚ ਰਹਿੰਦੀ ਹੈ।
5/11

ਦੱਸ ਦੇਈਏ ਕਿ ਨੁਸਰਤ ਉਨ੍ਹਾਂ ਹੀਰੋਇਨਾਂ ਅਤੇ ਸੰਸਦ ਮੈਂਬਰਾਂ ਚੋਂ ਇੱਕ ਹੈ ਜੋ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦੀ ਬਹੁਤ ਹੀ ਖਾਸ ਲੋਕਾਂ ਚੋਂ ਇੱਕ ਹੈ।
6/11

ਰਾਜਨੀਤੀ ਵਿੱਚ ਦਾਖਲ ਹੋਣ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਨੁਸਰਤ ਫਿਲਮਾਂ ਵਿੱਚ ਨਿਰੰਤਰ ਐਕਟਿਵ ਰਹਿੰਦੀ ਹੈ।
7/11

ਇਸ ਤਸਵੀਰ ਵਿਚ ਤੁਸੀਂ ਵੇਖ ਸਕਦੇ ਹੋ ਕਿ ਨੁਸਰਤ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿਚ ਆਪਣਾ ਟੈਟੂ ਫਲੌਂਟ ਕਰਦੇ ਦਿਖਾਈ ਦੇ ਰਹੀ ਹੈ।
8/11

Nusrat Jahan Instagram
9/11

Nusrat Jahan Instagram
10/11

Nusrat Jahan Instagram
11/11

image 11
Published at : 08 Apr 2021 04:36 PM (IST)
ਹੋਰ ਵੇਖੋ
Advertisement
Advertisement




















