ਪੜਚੋਲ ਕਰੋ
Tunisha Sharma Pics : ਬਚਪਨ ਤੋਂ ਪਰਿਵਾਰ ਦੇ ਕਾਫ਼ੀ ਕਲੋਜ ਸੀ ਤੁਨੀਸ਼ਾ ਸ਼ਰਮਾ , ਤਸਵੀਰਾਂ ਦੇ ਜ਼ਰੀਏ ਜਾਣੋ ਉਨ੍ਹਾਂ ਬਾਰੇ ਸਭ ਕੁੱਝ
ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਹੁਣ ਸਾਡੇ ਵਿਚਕਾਰ ਨਹੀਂ ਹਨ। ਇੰਸਟਾਗ੍ਰਾਮ 'ਤੇ ਮੌਜੂਦ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਬਾਰੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਹਨ।
Tunisha Sharma Death
1/8

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਹੁਣ ਸਾਡੇ ਵਿਚਕਾਰ ਨਹੀਂ ਹਨ। ਇੰਸਟਾਗ੍ਰਾਮ 'ਤੇ ਮੌਜੂਦ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਬਾਰੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਹਨ।
2/8

ਕਹਿੰਦੇ ਹਨ ਕਿ ਮੌਤ ਸਮਾਂ ਅਤੇ ਇਨਸਾਨ ਦੇਖ ਕੇ ਨਹੀਂ ਆਉਂਦੀ। ਅਜਿਹਾ ਹੀ ਕੁਝ ਸਮਾਂ ਪਹਿਲਾਂ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨਾਲ ਹੋਇਆ ਸੀ, ਜੋ ਕੁਝ ਸਮਾਂ ਪਹਿਲਾਂ ਤੱਕ ਮੁਸਕਰਾਉਂਦੀ ਅਤੇ ਹੱਸਦੀ ਨਜ਼ਰ ਆ ਰਹੀ ਸੀ ਪਰ ਅਚਾਨਕ ਉਸ ਨੇ ਆਪਣੇ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਮੌਤ ਨੂੰ ਗਲੇ ਲਗਾ ਲਿਆ। 20 ਸਾਲ ਦੀ ਤੁਨੀਸ਼ਾ ਦੀ ਮੌਤ ਤੋਂ ਬਾਅਦ ਇੰਟਰਨੈੱਟ 'ਤੇ ਹਰ ਕੋਈ ਉਸ ਦੀ ਹੀ ਗੱਲ ਕਰਦਾ ਨਜ਼ਰ ਆ ਰਿਹਾ ਹੈ।
Published at : 25 Dec 2022 12:59 PM (IST)
ਹੋਰ ਵੇਖੋ