ਪੜਚੋਲ ਕਰੋ
ਟੀਵੀ ਦੀਆਂ ਇਹ ਹਸੀਨਾਵਾਂ ਵਿਆਹ 'ਚ ਲੱਗੀਆਂ ਸੀ ਬਲਾ ਦੀਆਂ ਖੂਬਸੂਰਤ, ਵੈਡਿੰਗ ਲੁੱਕ ਦੀ ਤੁਸੀਂ ਵੀ ਕਰੋਗੇ ਤਾਰੀਫ
ਟੀਵੀ ਅਦਾਕਾਰਾ ਦੇ ਵੈਡਿੰਗ ਲੁੱਕਸ
1/6

ਟੈਲੀਵਿਜ਼ਨ ਦੀਆਂ ਮਸ਼ਹੂਰ ਅਦਾਕਾਰਾਂ ਜਦੋਂ ਰਿਅਲ ਲਾਈਫ ਦੀਆਂ ਦੁਲਹਨ ਬਣੀਆਂ ਤਾਂ ਉਨ੍ਹਾਂ ਦੀ ਖੂਬਸੂਰਤੀ 'ਚ ਚਾਰ ਚੰਦ ਲੱਗ ਗਏ ਸੀ। ਹੁਣ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਦਯਾਬੇਨ ਯਾਨੀ ਦਿਸ਼ਾ ਵਕਾਨੀ ਨੂੰ ਹੀ ਲੈ ਲਓ। 2017 ਵਿੱਚ, ਉਹਨਾਂ ਨੇ ਗੁਜਰਾਤੀ ਕਾਰੋਬਾਰੀ ਮਯੂਰ ਪਾੜੀਆ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦਿਸ਼ਾ ਲਾਲ-ਸਫੇਦ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
2/6

ਦਿਸ਼ਾ ਪਰਮਾਰ: ਦਿਸ਼ਾ ਨੇ 16 ਜੁਲਾਈ 2021 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਾਹੁਲ ਵੈਦਿਆ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦਿਸ਼ਾ ਲਾਲ ਰੰਗ ਦੇ ਲਹਿੰਗੇ 'ਚ ਬਹੁਤ ਹੀ ਪਿਆਰੀ ਲੱਗ ਰਹੀ ਸੀ, ਜਿਸ 'ਤੇ ਮਿਰਰ ਡਿਟੇਲਿੰਗ ਸੀ।
Published at : 04 Jun 2022 12:06 PM (IST)
ਹੋਰ ਵੇਖੋ





















