ਪੜਚੋਲ ਕਰੋ
ਅਮੀਰੀ ਦੇ ਮਾਮਲੇ ‘ਚ ਮਥੁਰਾ ਦੀ MP ਹੇਮਾ ਮਾਲਿਨੀ ਪਾਉਂਦੀ ਕਈਆਂ ਨੂੰ ਮਾਤ, ਜਾਣੋ ਕਿੰਨੀ ਜਾਇਦਾਦ ਦੀ ਮਾਲਕਣ ਹੈ ਡਰੀਮ ਗਰਲ
ਹੇਮਾ ਮਾਲਿਨੀ
1/8

ਉੱਤਰ ਪ੍ਰਦੇਸ਼ ‘ਚ ਸਾਲ 2022 ‘ਚ ਹੋਣ ਜਾ ਰਹੇ ਵਿਧਾਨ-ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਯੂ.ਪੀ. ਦੀਆਂ ਤਮਾਮ ਸਿਆਸੀ ਪਾਰਟੀਆਂ ਵੀ ਆਗਾਮੀ ਚੋਣਾਂ ਦੀ ਤਿਆਰੀ ‘ਚ ਪੂਰੇ ਜ਼ੋਰਸ਼ੋਰ ਦੇ ਨਾਲ ਜੁੱਟੀਆਂ ਹਨ। ਇਸ ਦਰਮਿਆਨ ਸੂਬੇ ਦੇ ਤਮਾਮ ਲੀਡਰਾਂ ਦੀ ਜਾਇਦਾਦ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਇੱਥੇ ਚਰਚਾ ਕਰਾਂਗੇ ਹੇਮਾ ਮਾਲਿਨੀ ਦੀ ਚੱਲ ਅਚੱਲ ਜਾਇਦਾਦ ਬਾਰੇ।
2/8

ਸਾਲ 2019 ਦੀਆਂ ਲੋਕ-ਸਭਾ ਚੋਣਾਂ ਦੌਰਾਨ ਦਿੱਤੇ ਗਏ ਐਫੀਡੇਵਿਟ ‘ਚ ਹੇਮਾ ਮਾਲਿਨੀ ਨੇ ਆਪਣੀ ਕੁੱਲ ਜਾਇਦਾਦ ਦਾ ਬਿਓਰਾ ਦਿੱਤਾ ਸੀ। ਇਸ ਦੇ ਮੁਤਾਬਕ ਅਦਾਕਾਰਾ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਕੋਲ 249 ਕਰੋੜ ਰੁਪਏ ਦੀ ਜਾਇਦਾਦ ਹੈ।
Published at : 19 Nov 2021 03:22 PM (IST)
ਹੋਰ ਵੇਖੋ





















