ਪੜਚੋਲ ਕਰੋ
Vicky Katrina Wedding: ਕੈਟਰੀਨਾ ਕੈਫ ਦੇ 7 ਭੈਣ-ਭਰਾ, ਕੋਈ ਅਧਿਆਪਕ ਤਾਂ ਕੋਈ ਡਿਜ਼ਾਈਨਰ, ਜਾਣੋ ਕੀ ਕਰਦੇ ਸਾਰੇ?
Katrina_Kaif's_siblings_1
1/8

Vicky Kaushal Katrina Kaif Wedding: ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਅਜਿਹੇ 'ਚ ਹਰ ਕੋਈ ਇਨ੍ਹਾਂ ਦੋਵਾਂ ਦੀ ਪਰਸਨਲ ਲਾਈਫ਼ 'ਚ ਕਾਫੀ ਦਿਲਚਸਪੀ ਲੈ ਰਿਹਾ ਹੈ ਤੇ ਹਰ ਡਿਟੇਲ ਜਾਣਨਾ ਚਾਹੁੰਦਾ ਹੈ।
2/8

ਵਿਆਹ ਦੀਆਂ ਖ਼ਬਰਾਂ ਵਿਚਾਲੇ ਕੈਟਰੀਨਾ ਕੈਫ ਦੇ ਪਰਿਵਾਰ ਨੂੰ ਫਿਲਹਾਲ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਦੇਖਿਆ ਗਿਆ। ਅਜਿਹੇ 'ਚ ਹਰ ਕੋਈ ਕੈਟਰੀਨਾ ਕੈਫ ਦੇ ਇਨ੍ਹਾਂ ਭੈਣ-ਭਰਾਵਾਂ ਬਾਰੇ ਜਾਣਨਾ ਚਾਹੁੰਦਾ ਹੈ ਕਿ ਇਸ ਬਾਲੀਵੁੱਡ ਅਦਾਕਾਰਾ ਦੇ ਭੈਣ-ਭਰਾ ਅਸਲ ਜ਼ਿੰਦਗੀ 'ਚ ਕੀ ਕਰਦੇ ਹਨ।
Published at : 08 Dec 2021 11:14 AM (IST)
ਹੋਰ ਵੇਖੋ





















