ਪੜਚੋਲ ਕਰੋ
(Source: ECI/ABP News)
Cannes 2023 ਲਈ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨਾਲ ਫਰਾਂਸ ਲਈ ਹੋਈ ਰਵਾਨਾ, ਮੁੰਬਈ ਏਅਰਪੋਰਟ 'ਤੇ ਦਿੱਤੇ ਪੋਜ਼, ਵੇਖੋ ਤਸਵੀਰਾਂ
Virat-Anushka At Airport: ਅਨੁਸ਼ਕਾ ਸ਼ਰਮਾ ਕਾਨਸ 2023 ਵਿੱਚ ਡੈਬਿਊ ਕਰਨ ਜਾ ਰਹੀ ਹੈ। ਅਜਿਹੇ 'ਚ ਉਨ੍ਹਾਂ ਨੂੰ ਵਿਰਾਟ ਕੋਹਲੀ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਇਹ ਕਪਲ ਕਾਫੀ ਕੂਲ ਲੁੱਕ 'ਚ ਨਜ਼ਰ ਆਇਆ।
airport look
1/6
![ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕਪਲ ਨੇ ਪਾਪਰਾਜ਼ੀ ਦੇ ਸਾਹਮਣੇ ਖੂਬ ਪੋਜ਼ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ।](https://cdn.abplive.com/imagebank/default_16x9.png)
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕਪਲ ਨੇ ਪਾਪਰਾਜ਼ੀ ਦੇ ਸਾਹਮਣੇ ਖੂਬ ਪੋਜ਼ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ।
2/6
![ਜਾਣਕਾਰੀ ਮੁਤਾਬਕ ਵਿਰਾਟ ਅਤੇ ਅਨੁਸ਼ਕਾ ਫਰਾਂਸ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਇਸ ਵਾਰ ਕਾਨਸ ਫਿਲਮ ਫੈਸਟੀਵਲ 'ਚ ਡੈਬਿਊ ਕਰੇਗੀ।](https://cdn.abplive.com/imagebank/default_16x9.png)
ਜਾਣਕਾਰੀ ਮੁਤਾਬਕ ਵਿਰਾਟ ਅਤੇ ਅਨੁਸ਼ਕਾ ਫਰਾਂਸ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਇਸ ਵਾਰ ਕਾਨਸ ਫਿਲਮ ਫੈਸਟੀਵਲ 'ਚ ਡੈਬਿਊ ਕਰੇਗੀ।
3/6
![ਏਅਰਪੋਰਟ 'ਤੇ ਅਨੁਸ਼ਕਾ ਸ਼ਰਮਾ ਕਾਫੀ ਕੂਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ, ਨੀਲੀ ਡੈਨਿਮ ਅਤੇ ਸਲੇਟੀ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ। ਅਨੁਸ਼ਕਾ ਇਸ ਦੌਰਾਨ ਵਾਈਟ ਸਨੀਕਰਸ 'ਚ ਨਜ਼ਰ ਆਈ।](https://cdn.abplive.com/imagebank/default_16x9.png)
ਏਅਰਪੋਰਟ 'ਤੇ ਅਨੁਸ਼ਕਾ ਸ਼ਰਮਾ ਕਾਫੀ ਕੂਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ, ਨੀਲੀ ਡੈਨਿਮ ਅਤੇ ਸਲੇਟੀ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ। ਅਨੁਸ਼ਕਾ ਇਸ ਦੌਰਾਨ ਵਾਈਟ ਸਨੀਕਰਸ 'ਚ ਨਜ਼ਰ ਆਈ।
4/6
![ਬਲੈਕ ਸਨ ਗਲਾਸੇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਗੋਲਡਨ ਵਾਚ ਅਤੇ ਗਲੇ ਵਿਚ ਤਿੰਨ ਲੇਅਰਾਂ ਵਾਲੀ ਸੋਨੇ ਦੀ ਚੇਨ ਵੀ ਪਾਈ ਹੋਈ ਸੀ।](https://cdn.abplive.com/imagebank/default_16x9.png)
ਬਲੈਕ ਸਨ ਗਲਾਸੇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਗੋਲਡਨ ਵਾਚ ਅਤੇ ਗਲੇ ਵਿਚ ਤਿੰਨ ਲੇਅਰਾਂ ਵਾਲੀ ਸੋਨੇ ਦੀ ਚੇਨ ਵੀ ਪਾਈ ਹੋਈ ਸੀ।
5/6
![ਵਿਰਾਟ ਦੇ ਲੁੱਕ ਦੀ ਗੱਲ ਕਰੀਏ ਤਾਂ ਵਿਰਾਟ ਨੇ ਆਫ ਵਾਈਟ ਟੀ ਸ਼ਰਟ ‘ਤੇ ਬਲੈਕ ਸਵੈਟ ਸ਼ਰਟ ਅਤੇ ਬਲੈਕ ਪੈਂਟ ਪਾਈ ਹੋਈ ਸੀ। ਇਸ ਦੇ ਨਾਲ ਹੀ ਵਿਰਾਟ ਸਫੇਦ ਕੈਪ ਅਤੇ ਸਨੀਕਰਸ ਨਾਲ ਕਾਫੀ ਕੂਲ ਨਜ਼ਰ ਆ ਰਹੇ ਸਨ।](https://cdn.abplive.com/imagebank/default_16x9.png)
ਵਿਰਾਟ ਦੇ ਲੁੱਕ ਦੀ ਗੱਲ ਕਰੀਏ ਤਾਂ ਵਿਰਾਟ ਨੇ ਆਫ ਵਾਈਟ ਟੀ ਸ਼ਰਟ ‘ਤੇ ਬਲੈਕ ਸਵੈਟ ਸ਼ਰਟ ਅਤੇ ਬਲੈਕ ਪੈਂਟ ਪਾਈ ਹੋਈ ਸੀ। ਇਸ ਦੇ ਨਾਲ ਹੀ ਵਿਰਾਟ ਸਫੇਦ ਕੈਪ ਅਤੇ ਸਨੀਕਰਸ ਨਾਲ ਕਾਫੀ ਕੂਲ ਨਜ਼ਰ ਆ ਰਹੇ ਸਨ।
6/6
![ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਫਿਲਮ ‘ਚੱਕਦਾ ਐਕਸਪ੍ਰੈਸ’ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਹ ਕ੍ਰਿਕਟਰ ਝੂਲਨ ਸਵਾਮੀ ਦਾ ਕਿਰਦਾਰ ਨਿਭਾਏਗੀ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਫਿਲਮ ‘ਚੱਕਦਾ ਐਕਸਪ੍ਰੈਸ’ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਉਹ ਕ੍ਰਿਕਟਰ ਝੂਲਨ ਸਵਾਮੀ ਦਾ ਕਿਰਦਾਰ ਨਿਭਾਏਗੀ।
Published at : 24 May 2023 07:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)