ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਰਾਟ ਨੇ ਸ਼ੇਅਰ ਕੀਤੀ ਵਾਮਿਕਾ ਤੇ ਅਨੁਸ਼ਕਾ ਦੇ ਨਾਲ ਮਸਤੀ ਕਰਦਿਆਂ ਬੇਹੱਦ ਪਿਆਰੀ ਤਸਵੀਰ, 8 ਮਹੀਨੇ ਦੀ ਵਾਮਿਕਾ ਦੇ ਲੰਬੇ ਵਾਲ ਕਰ ਰਹੇ ਹੈਰਾਨ
![](https://feeds.abplive.com/onecms/images/uploaded-images/2021/10/20/021b877a7b32acb5c6b9e9a0264c0b82_original.jpg?impolicy=abp_cdn&imwidth=720)
ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ
1/7
![Virat Kohli Daughter Vamika New Pic: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ PDA ਦੇ ਨਾਲ-ਨਾਲ ਆਪਣੇ ਫੈਮਿਲੀ ਟਾਇਮ ਲਈ ਖੂਬ ਸੁਰਖੀਆਂ 'ਚ ਰਹਿੰਦੇ ਹਨ। ਹੁਣ ਵਿਰਾਟ ਕੋਹਲੀ ਨੇ ਅਨੁਸ਼ਕਾ ਤੇ ਵਾਮਿਕਾ ਦੇ ਨਾਲ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਮਿੰਟਾਂ 'ਚ ਵਾਇਰਲ ਹੋ ਗਈਆਂ ਹਨ।](https://feeds.abplive.com/onecms/images/uploaded-images/2021/10/20/03bae35194ad1cd2ea9e092e98be2c417f046.jpg?impolicy=abp_cdn&imwidth=720)
Virat Kohli Daughter Vamika New Pic: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ PDA ਦੇ ਨਾਲ-ਨਾਲ ਆਪਣੇ ਫੈਮਿਲੀ ਟਾਇਮ ਲਈ ਖੂਬ ਸੁਰਖੀਆਂ 'ਚ ਰਹਿੰਦੇ ਹਨ। ਹੁਣ ਵਿਰਾਟ ਕੋਹਲੀ ਨੇ ਅਨੁਸ਼ਕਾ ਤੇ ਵਾਮਿਕਾ ਦੇ ਨਾਲ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਮਿੰਟਾਂ 'ਚ ਵਾਇਰਲ ਹੋ ਗਈਆਂ ਹਨ।
2/7
![ਇਸ ਲੇਟੈਸਟ ਤਸਵੀਰ 'ਚ ਵਿਰਾਟ-ਅਨੁਸ਼ਕਾ ਬੇਟੀ ਦੇ ਨਾਲ MEAL ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਫੈਨਜ਼ ਨੰਨੀ ਵਾਮਿਕਾ ਦੇ ਲੰਬੇ ਵਾਲ ਤੇ ਦੋ ਗੁੱਤਾਂ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਐਨੀ ਛੋਟੀ ਬੱਚੀ ਦੇ ਐਨੇ ਲੰਬੇ ਵਾਲ।](https://feeds.abplive.com/onecms/images/uploaded-images/2021/10/20/f5fd0fa38ed00e236d5daaa7017394945ebf1.jpg?impolicy=abp_cdn&imwidth=720)
ਇਸ ਲੇਟੈਸਟ ਤਸਵੀਰ 'ਚ ਵਿਰਾਟ-ਅਨੁਸ਼ਕਾ ਬੇਟੀ ਦੇ ਨਾਲ MEAL ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਫੈਨਜ਼ ਨੰਨੀ ਵਾਮਿਕਾ ਦੇ ਲੰਬੇ ਵਾਲ ਤੇ ਦੋ ਗੁੱਤਾਂ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਐਨੀ ਛੋਟੀ ਬੱਚੀ ਦੇ ਐਨੇ ਲੰਬੇ ਵਾਲ।
3/7
![ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਦੀ ਬੇਟੀ ਵਾਮਿਕਾ ਤੇ ਵਿਰਾਟ ਕੋਹਲੀ ਖੇਡਦੇ ਦਿਖਾਈ ਦੇ ਰਹੇ ਸਨ।](https://feeds.abplive.com/onecms/images/uploaded-images/2021/10/20/a57786400e4e9fb27d4bd92128d9bb4fd9024.jpg?impolicy=abp_cdn&imwidth=720)
ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਦੀ ਬੇਟੀ ਵਾਮਿਕਾ ਤੇ ਵਿਰਾਟ ਕੋਹਲੀ ਖੇਡਦੇ ਦਿਖਾਈ ਦੇ ਰਹੇ ਸਨ।
4/7
![ਵਿਰਾਟ ਤੇ ਅਨੁਸ਼ਕਾ ਫਿਲਹਾਲ ਬੇਟੀ ਵਾਮਿਕਾ ਦੇ ਪਾਲਣ ਪੋਸ਼ਣ 'ਤੇ ਪੂਰਾ ਫੋਕਸ ਕਰ ਰਹੇ ਹਨ।](https://feeds.abplive.com/onecms/images/uploaded-images/2021/10/20/55fc34e5cf11f268b8c51405790191d06af05.jpg?impolicy=abp_cdn&imwidth=720)
ਵਿਰਾਟ ਤੇ ਅਨੁਸ਼ਕਾ ਫਿਲਹਾਲ ਬੇਟੀ ਵਾਮਿਕਾ ਦੇ ਪਾਲਣ ਪੋਸ਼ਣ 'ਤੇ ਪੂਰਾ ਫੋਕਸ ਕਰ ਰਹੇ ਹਨ।
5/7
![ਅਨੁਸ਼ਕਾ ਸ਼ਰਮਾ ਸਮੇਂ-ਸਮੇਂ ਤੇ ਬੇਟੀ ਦੀਆਂ ਪਿਆਰੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2021/10/20/ad468f3d911889ac5fe2e1e368527829e2707.jpg?impolicy=abp_cdn&imwidth=720)
ਅਨੁਸ਼ਕਾ ਸ਼ਰਮਾ ਸਮੇਂ-ਸਮੇਂ ਤੇ ਬੇਟੀ ਦੀਆਂ ਪਿਆਰੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
6/7
![ਵਿਰਾਟ ਅਨੁਸ਼ਕਾ ਦੀ ਬੇਟੀ ਦਾ ਚਿਹਰਾ ਦੇਖਣ ਲਈ ਫੈਨਜ਼ ਬੇਹੱਦ ਉਤਸ਼ਾਹਿਤ ਹਨ।](https://feeds.abplive.com/onecms/images/uploaded-images/2021/10/20/ce9dc50e23cb8087c7fa1f853247f74977f75.jpg?impolicy=abp_cdn&imwidth=720)
ਵਿਰਾਟ ਅਨੁਸ਼ਕਾ ਦੀ ਬੇਟੀ ਦਾ ਚਿਹਰਾ ਦੇਖਣ ਲਈ ਫੈਨਜ਼ ਬੇਹੱਦ ਉਤਸ਼ਾਹਿਤ ਹਨ।
7/7
![ਸਾਰੀਆਂ ਤਸਵੀਰਾਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।](https://feeds.abplive.com/onecms/images/uploaded-images/2021/10/20/1f5e2b3de913a5635e2c0423845dae23147dd.jpg?impolicy=abp_cdn&imwidth=720)
ਸਾਰੀਆਂ ਤਸਵੀਰਾਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
Published at : 20 Oct 2021 02:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)