ਪੜਚੋਲ ਕਰੋ
Cannes 2022: ਆਫ ਸ਼ੋਲਡਰ ਡੀਪ ਨੈੱਕ ਗਾਊਨ 'ਚ ਪੂਜਾ ਹੇਗੜੇ ਨੇ ਢਾਹਿਆ ਕਹਿਰ, ਗਲੈਸਰਸ ਲੁੱਕ ਦੇਖ ਫੈਨਜ਼ ਦੀਆਂ ਧੜਕਣਾਂ ਰੁਕੀਆਂ
Pooja hegde
1/5

ਬਾਲੀਵੁੱਡ ਅਤੇ ਸਾਊਥ ਅਦਾਕਾਰਾ ਪੂਜਾ ਹੇਗੜੇ ਆਪਣੀ ਆਉਣ ਵਾਲੀ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਹੁਣ ਪੂਜਾ ਹੇਗੜੇ ਆਪਣਾ ਜਲਵਾ ਬਿਖੇਰਨ ਲਈ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਪਹੁੰਚੀ ਹੈ।
2/5

ਕਾਨਸ ਦੇ ਰੈੱਡ ਕਾਰਪੇਟ 'ਤੇ ਪੂਜਾ ਹੇਗੜੇ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।
Published at : 19 May 2022 12:04 PM (IST)
ਹੋਰ ਵੇਖੋ





















