ਪੜਚੋਲ ਕਰੋ
Malala Yousafzai: ਆਸਕਰ 2023 'ਚ ਪਤੀ ਨਾਲ ਪਹੁੰਚੀ ਮਲਾਲਾ ਯੂਸਫਜ਼ਈ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
95ਵੇਂ ਆਸਕਰ ਐਵਾਰਡਜ਼ 'ਚ ਕਈ ਹਾਲੀਵੁੱਡ ਸਿਤਾਰਿਆਂ ਨੇ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ, ਉਥੇ ਹੀ ਮਲਾਲਾ ਯੂਸਫਜ਼ਈ ਨੇ ਵੀ ਇਸ ਵਾਰ ਐਵਾਰਡਸ 'ਚ ਡੈਬਿਊ ਕੀਤਾ। ਜੋ ਸਿਲਵਰ ਆਊਟਫਿਟ 'ਚ ਨਜ਼ਰ ਆਈ। ਦੇਖੋ ਤਸਵੀਰਾਂ:
ਆਸਕਰ 2023 'ਚ ਪਤੀ ਨਾਲ ਪਹੁੰਚੀ ਮਲਾਲਾ ਯੂਸਫਜ਼ਈ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
1/7

ਮਲਾਲਾ ਨੇ ਆਪਣੇ ਪਤੀ ਅਸਰ ਮਲਿਕ ਨਾਲ 95ਵੇਂ ਆਸਕਰ ਅਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
2/7

ਮਲਾਲਾ ਪਹਿਲੀ ਵਾਰ ਆਸਕਰ ਵਿੱਚ ਆਈ ਸੀ। ਜਿਸ ਲਈ ਉਸ ਨੇ ਸਿਲਵਰ ਸ਼ੀਮਰੀ ਆਊਟਫਿਟ ਚੁਣਿਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 13 Mar 2023 05:25 PM (IST)
ਹੋਰ ਵੇਖੋ





















