ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਲੀਵੁੱਡ 'ਚ ਬਦਲਿਆ ਟਰੈਂਡ, ਕਾਰ ਛੱਡ ਬਾਈਕ 'ਤੇ ਘਰੋਂ ਨਿਕਲੇ ਸਿਤਾਰੇ, ਦੇਖੋ ਸ਼ਾਹਿਦ ਕਪੂਰ ਦੀਆਂ ਲੇਟੈਸਟ ਤਸਵੀਰਾਂ
shahid_kapoor
1/6
![ਬਾਲੀਵੁੱਡ ਵਿੱਚ ਹੁਣ ਮਹਿੰਗੀਆਂ ਕਾਰਾਂ ਤੇ ਸਫ਼ਰ ਕਰਨ ਦਾ ਰੁਝਾਨ ਬਦਲ ਰਿਹਾ ਹੈ। ਜ਼ਿਆਦਾਤਰ ਅਭਿਨੇਤਾ ਹੁਣ ਘਰ ਤੋਂ ਕੰਮ ਲਈ ਆਪਣੀ ਬਾਈਕ ਦੀ ਹੀ ਵਰਤੋਂ ਕਰ ਰਹੇ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਵਿੱਚ ਹੁਣ ਮਹਿੰਗੀਆਂ ਕਾਰਾਂ ਤੇ ਸਫ਼ਰ ਕਰਨ ਦਾ ਰੁਝਾਨ ਬਦਲ ਰਿਹਾ ਹੈ। ਜ਼ਿਆਦਾਤਰ ਅਭਿਨੇਤਾ ਹੁਣ ਘਰ ਤੋਂ ਕੰਮ ਲਈ ਆਪਣੀ ਬਾਈਕ ਦੀ ਹੀ ਵਰਤੋਂ ਕਰ ਰਹੇ ਹਨ।
2/6
![ਜੇ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਇਹ ਤਸਵੀਰਾਂ ਵੇਖੋ।](https://cdn.abplive.com/imagebank/default_16x9.png)
ਜੇ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਇਹ ਤਸਵੀਰਾਂ ਵੇਖੋ।
3/6
![ਅਦਾਕਾਰ ਸ਼ਾਹਿਦ ਕਪੂਰ ਕੱਲ੍ਹ ਆਪਣੀ ਸਪੋਰਟਸ ਬਾਈਕ 'ਤੇ ਘਰ ਤੋਂ ਬਾਹਰ ਨਿਕਲੇ ਸਨ।](https://cdn.abplive.com/imagebank/default_16x9.png)
ਅਦਾਕਾਰ ਸ਼ਾਹਿਦ ਕਪੂਰ ਕੱਲ੍ਹ ਆਪਣੀ ਸਪੋਰਟਸ ਬਾਈਕ 'ਤੇ ਘਰ ਤੋਂ ਬਾਹਰ ਨਿਕਲੇ ਸਨ।
4/6
![ਸ਼ਾਹਿਦ ਨੂੰ ਪਛਾਣਨਾ ਮੁਸ਼ਕਿਲ ਹੋਰ ਰਿਹਾ ਸੀ, ਪਰ ਪੈਪਰਾਜ਼ੀ ਦੀਆਂ ਨਜ਼ਰਾਂ ਤੋਂ ਕੌਣ ਬਚ ਸਕਿਆ ਹੈ।](https://cdn.abplive.com/imagebank/default_16x9.png)
ਸ਼ਾਹਿਦ ਨੂੰ ਪਛਾਣਨਾ ਮੁਸ਼ਕਿਲ ਹੋਰ ਰਿਹਾ ਸੀ, ਪਰ ਪੈਪਰਾਜ਼ੀ ਦੀਆਂ ਨਜ਼ਰਾਂ ਤੋਂ ਕੌਣ ਬਚ ਸਕਿਆ ਹੈ।
5/6
![ਇਸ ਦੌਰਾਨ ਸ਼ਾਹਿਦ ਕਪੂਰ ਵੀ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਜ਼ਰ ਆਏ।](https://cdn.abplive.com/imagebank/default_16x9.png)
ਇਸ ਦੌਰਾਨ ਸ਼ਾਹਿਦ ਕਪੂਰ ਵੀ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਜ਼ਰ ਆਏ।
6/6
![ਉਸਨੇ ਹੈਲਮੇਟ ਵੀ ਪਾਇਆ ਹੋਇਆ ਸੀ ਅਤੇ ਮਾਸਕ ਵੀ ਪਾਇਆ ਹੋਇਆ ਸੀ।](https://cdn.abplive.com/imagebank/default_16x9.png)
ਉਸਨੇ ਹੈਲਮੇਟ ਵੀ ਪਾਇਆ ਹੋਇਆ ਸੀ ਅਤੇ ਮਾਸਕ ਵੀ ਪਾਇਆ ਹੋਇਆ ਸੀ।
Published at : 10 Aug 2021 02:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)