ਪੜਚੋਲ ਕਰੋ
Bharti Singh: ਜਦੋਂ ਪਤੀ ਹਰਸ਼ ਦੀ ਵਜ੍ਹਾ ਕਰਕੇ ਸ਼ੋਅ ਤੋਂ ਬਾਹਰ ਹੋਈ ਸੀ ਭਾਰਤੀ ਸਿੰਘ, 11 ਸਾਲ ਡੇਟ ਕਰਨ ਤੋਂ ਬਾਅਦ ਕੀਤਾ ਸੀ ਵਿਆਹ
Bharti-Harsh Anniversary: ਭਾਰਤੀ ਅਤੇ ਹਰਸ਼ ਪਹਿਲੀ ਵਾਰ ਕਾਮੇਡੀ ਸਰਕਸ ਸ਼ੋਅ ਦੌਰਾਨ ਮਿਲੇ ਸਨ। ਉਸ ਸਮੇਂ ਭਾਰਤੀ ਸ਼ੋਅ 'ਚ ਪ੍ਰਤੀਯੋਗੀ ਦੇ ਤੌਰ 'ਤੇ ਆਈ ਸੀ ਜਦਕਿ ਹਰਸ਼ ਸਕ੍ਰਿਪਟ ਰਾਈਟਰ ਸੀ।
ਜਦੋਂ ਪਤੀ ਹਰਸ਼ ਦੀ ਵਜ੍ਹਾ ਕਰਕੇ ਸ਼ੋਅ ਤੋਂ ਬਾਹਰ ਹੋਈ ਸੀ ਭਾਰਤੀ ਸਿੰਘ, 11 ਸਾਲ ਡੇਟ ਕਰਨ ਤੋਂ ਬਾਅਦ ਕੀਤਾ ਸੀ ਵਿਆਹ
1/8

ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਅੱਜ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ।
2/8

ਇਸ ਜੋੜੀ ਨੇ ਆਪਣੇ ਹਾਸੇ-ਮਜ਼ਾਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਅੱਜ ਦੋਵਾਂ ਦੇ ਵਿਆਹ ਦੀ ਵਰ੍ਹੇਗੰਢ ਹੈ। ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਜੋੜੇ ਨੇ 11 ਸਾਲ ਤੱਕ ਡੇਟ ਕਰਨ ਤੋਂ ਬਾਅਦ ਇਕ ਦੂਜੇ ਨਾਲ ਵਿਆਹ ਕਰਵਾਇਆ।
Published at : 03 Dec 2023 10:28 PM (IST)
ਹੋਰ ਵੇਖੋ





















