ਪੜਚੋਲ ਕਰੋ
(Source: ECI/ABP News)
Rare photos of Deep Sidhu: ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਕਈ ਫ਼ਿਲਮਾਂ 'ਚ ਕੀਤਾ ਕੰਮ, ਵੇਖੋ ਸਿੱਧੂ ਦੀਆਂ Rare ਤਸਵੀਰਾਂ
DS6
1/8
![Deep Sindhu Demise: ਪੰਜਾਬੀ ਅਭਿਨੇਤਾ ਦੀਪ ਸਿੱਧੂ ਦੀ ਦਿੱਲੀ ਬਾਰਡਰ ਦੇ KMPL 'ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿੱਥੇ ਕਿਸਾਨਾਂ ਵੱਲੋਂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਤੱਕ ਪ੍ਰਦਰਸ਼ਨ ਕੀਤਾ ਗਿਆ ਸੀ।](https://cdn.abplive.com/imagebank/default_16x9.png)
Deep Sindhu Demise: ਪੰਜਾਬੀ ਅਭਿਨੇਤਾ ਦੀਪ ਸਿੱਧੂ ਦੀ ਦਿੱਲੀ ਬਾਰਡਰ ਦੇ KMPL 'ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿੱਥੇ ਕਿਸਾਨਾਂ ਵੱਲੋਂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਤੱਕ ਪ੍ਰਦਰਸ਼ਨ ਕੀਤਾ ਗਿਆ ਸੀ।
2/8
![ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਅਮਰੀਕਾ ਤੋਂ ਆਪਣੇ ਦੋਸਤ ਨਾਲ ਪ੍ਰਾਈਵੇਟ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ।](https://cdn.abplive.com/imagebank/default_16x9.png)
ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਅਮਰੀਕਾ ਤੋਂ ਆਪਣੇ ਦੋਸਤ ਨਾਲ ਪ੍ਰਾਈਵੇਟ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ।
3/8
![ਇਸ ਮਗਰੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਰਿਆਣਾ ਦੇ ਸੋਨੀਪਤ ਭੇਜ ਦਿੱਤਾ ਗਿਆ ਸੀ।](https://cdn.abplive.com/imagebank/default_16x9.png)
ਇਸ ਮਗਰੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਰਿਆਣਾ ਦੇ ਸੋਨੀਪਤ ਭੇਜ ਦਿੱਤਾ ਗਿਆ ਸੀ।
4/8
![ਪੰਜਾਬ ਦੇ ਮੁਕਤਸਰ ਵਿੱਚ ਜਨਮੇ ਦੀਪ ਸਿੱਧੂ ਨੇ 2015 ਵਿੱਚ ਰਿਲੀਜ਼ ਹੋਈ ਫਿਲਮ ‘ਰਮਤਾ ਜੋਗੀ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ ਕਿੰਗਫਿਸ਼ਰ ਮਾਡਲ ਹੰਟ ਦਾ ਵੀ ਵਿਜੇਤਾ ਸੀ ਜਿਸ ਤੋਂ ਬਾਅਦ ਉਸ ਨੇ ਗ੍ਰਾਸਿਮ ਮਿਸਟਰ ਇੰਡੀਆ ਵਿੱਚ ਹਿੱਸਾ ਲਿਆ ਤੇ ਗ੍ਰਾਸੀਮ ਮਿਸਟਰ ਪਰਸਨੈਲਿਟੀ ਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਬਣ ਗਿਆ।](https://cdn.abplive.com/imagebank/default_16x9.png)
ਪੰਜਾਬ ਦੇ ਮੁਕਤਸਰ ਵਿੱਚ ਜਨਮੇ ਦੀਪ ਸਿੱਧੂ ਨੇ 2015 ਵਿੱਚ ਰਿਲੀਜ਼ ਹੋਈ ਫਿਲਮ ‘ਰਮਤਾ ਜੋਗੀ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ ਕਿੰਗਫਿਸ਼ਰ ਮਾਡਲ ਹੰਟ ਦਾ ਵੀ ਵਿਜੇਤਾ ਸੀ ਜਿਸ ਤੋਂ ਬਾਅਦ ਉਸ ਨੇ ਗ੍ਰਾਸਿਮ ਮਿਸਟਰ ਇੰਡੀਆ ਵਿੱਚ ਹਿੱਸਾ ਲਿਆ ਤੇ ਗ੍ਰਾਸੀਮ ਮਿਸਟਰ ਪਰਸਨੈਲਿਟੀ ਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਬਣ ਗਿਆ।
5/8
![ਉਸਨੇ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਵਿੱਚ-ਰੰਗ ਪੰਜਾਬ ਦੇ, ਸਾਡੇ ਆਲੇ ਆਦਿ ਸ਼ਾਮਲ ਹਨ।](https://cdn.abplive.com/imagebank/default_16x9.png)
ਉਸਨੇ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਵਿੱਚ-ਰੰਗ ਪੰਜਾਬ ਦੇ, ਸਾਡੇ ਆਲੇ ਆਦਿ ਸ਼ਾਮਲ ਹਨ।
6/8
![ਉਸ ਨੇ 2017 ਵਿੱਚ ਰਿਲੀਜ਼ ਹੋਈ ਫ਼ਿਲਮ ਜ਼ੋਰਾ 10 ਨੰਬਰੀਆ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਅਭਿਨੇਤਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।](https://cdn.abplive.com/imagebank/default_16x9.png)
ਉਸ ਨੇ 2017 ਵਿੱਚ ਰਿਲੀਜ਼ ਹੋਈ ਫ਼ਿਲਮ ਜ਼ੋਰਾ 10 ਨੰਬਰੀਆ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਅਭਿਨੇਤਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
7/8
![ਸਿੱਧੂ ਨੇ ਹੇਮੰਤ ਤ੍ਰਿਵੇਦੀ, ਰੋਹਿਤ ਗਾਂਧੀ ਤੇ ਹੋਰਾਂ ਵਰਗੇ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਲਈ ਵੀ ਰੈਂਪ ਵਾਕ ਕੀਤਾ।](https://cdn.abplive.com/imagebank/default_16x9.png)
ਸਿੱਧੂ ਨੇ ਹੇਮੰਤ ਤ੍ਰਿਵੇਦੀ, ਰੋਹਿਤ ਗਾਂਧੀ ਤੇ ਹੋਰਾਂ ਵਰਗੇ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਲਈ ਵੀ ਰੈਂਪ ਵਾਕ ਕੀਤਾ।
8/8
![ਦੀਪ ਸਿੱਧੂ ਅਭਿਨੇਤਾ ਸੰਨੀ ਦਿਓਲ ਦਾ ਸਹਿਯੋਗੀ ਸੀ ਜਦੋਂ ਸੰਨੀ ਦਿਓਲ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਚੋਣ ਲੜੀ ਸੀ। ਦਿਓਲ, ਜੋ ਹੁਣ ਭਾਜਪਾ ਦੇ ਸੰਸਦ ਮੈਂਬਰ ਹਨ, ਨੇ ਪਿਛਲੇ ਸਾਲ ਦਸੰਬਰ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਿੱਧੂ ਤੋਂ ਵੱਖ ਕਰ ਲਿਆ ਸੀ।](https://cdn.abplive.com/imagebank/default_16x9.png)
ਦੀਪ ਸਿੱਧੂ ਅਭਿਨੇਤਾ ਸੰਨੀ ਦਿਓਲ ਦਾ ਸਹਿਯੋਗੀ ਸੀ ਜਦੋਂ ਸੰਨੀ ਦਿਓਲ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਚੋਣ ਲੜੀ ਸੀ। ਦਿਓਲ, ਜੋ ਹੁਣ ਭਾਜਪਾ ਦੇ ਸੰਸਦ ਮੈਂਬਰ ਹਨ, ਨੇ ਪਿਛਲੇ ਸਾਲ ਦਸੰਬਰ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਿੱਧੂ ਤੋਂ ਵੱਖ ਕਰ ਲਿਆ ਸੀ।
Published at : 16 Feb 2022 01:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)