ਪੜਚੋਲ ਕਰੋ
Dharmendra: ਧਰਮਿੰਦਰ-ਹੇਮਾ ਮਾਲਿਨੀ ਨੂੰ ਮਿਲਣ ਤੋਂ ਰੋਕਣਾ ਚਾਹੁੰਦੇ ਸੀ ਹੇਮਾ ਦੇ ਪਿਤਾ, ਫਿਲਮ ਦੇ ਸੈੱਟ 'ਤੇ ਜਾ ਕੇ ਕਰਦੇ ਹੁੰਦੇ ਸੀ ਇਹ ਕੰਮ
Dharmendra Hema Malini Love Story: ਇਹ ਗੱਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ
ਧਰਮਿੰਦਰ-ਹੇਮਾ ਮਾਲਿਨੀ ਨੂੰ ਮਿਲਣ ਤੋਂ ਰੋਕਣਾ ਚਾਹੁੰਦੇ ਸੀ ਪਿਤਾ, ਫਿਲਮ ਦੇ ਸੈੱਟ 'ਤੇ ਜਾ ਕੇ ਕਰਦੇ ਹੁੰਦੇ ਸੀ ਇਹ ਕੰਮ
1/7

ਧਰਮਿੰਦਰ ਤੇ ਹੇਮਾ ਮਾਲਿਨੀ ਬਾਲੀਵੁੱਡ ਦੇ ਪਾਵਰ ਕੱਪਲ ਮੰਨੇ ਜਾਂਦੇ ਹਨ। ਦੋਵਾਂ ਨੇ 80 ਦੇ ਦਹਾਕਿਆਂ 'ਚ ਲਵ ਮੈਰਿਜ ਕਰਕੇ ਖੂਬ ਸੁਰਖੀਆਂ ਬਟੋਰੀਆਂ ਸੀ।
2/7

ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਹੇਮਾ ਨਾਲ ਦੂਜਾ ਵਿਆਹ ਕੀਤਾ ਸੀ। ਖੈਰ ਇਹ ਕਹਾਣੀ ਤਾਂ ਸਭ ਜਾਣਦੇ ਹਾਂ। ਅੱਜ ਅਸੀਂ ਤੁਹਾਨੂੰ ਧਰਮਿੰਦਰ ਹੇਮਾ ਮਾਲਿਨੀ ਦੀ ਲਵ ਸਟੋਰੀ ਦਾ ਕਿੱਸਾ ਦੱਸਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਖੂਬ ਹੱਸੋਗੇ।
Published at : 24 Jun 2023 05:44 PM (IST)
ਹੋਰ ਵੇਖੋ





















