ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਦੀ ਡੇਲੀ ਰੂਟੀਨ ਸੁਣ ਕੇ ਹੋ ਜਾਓਗੇ ਹੈਰਾਨ, ਜਾਣੋ ਪੂਰਾ ਦਿਨ ਕੀ ਕਰਦਾ ਹੈ ਦੋਸਾਂਝਵਾਲਾ
Diljit Dosanjh Daily Routine: ਦਿਲਜੀਤ ਨੇ ਕਿਹਾ ਕਿ ਉਹ ਖੂਬ ਖਾਂਦੇ ਹਨ, ਪਰ ਵਰਕਆਊਟ ਵੀ ਕਾਫੀ ਜ਼ਿਆਦਾ ਕਰਦੇ ਹਨ। ਵੀਡੀਓ 'ਚ ਦਿਲਜੀਤ ਬੋਲਦੇ ਨਜ਼ਰ ਆ ਰਹੇ ਹਨ। ਕਿ ਸਵੇਰੇ 8 ਵਜੇ ਉੱਠ ਕੇ ਉਹ ਹਲਕਾ ਫੁਲਕਾ ਖਾਂਦੇ ਹਨ।
ਦਿਲਜੀਤ ਦੋਸਾਂਝ
1/7

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਕਲਾਕਾਰ ਹਨ। ਇਹੀ ਨਹੀਂ ਦਿਲਜੀਤ ਉਨ੍ਹਾਂ ਚੋਣਵੇਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਤਾਂ ਦਿਲਜੀਤ ਪੂਰੀ ਦੁਨੀਆ 'ਚ ਛਾਏ ਹੋਏ ਹਨ।
2/7

ਇਸ ਦਰਮਿਆਨ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦਿਲਜੀਤ ਦੀ ਫਿੱਟ ਤੇ ਤੰਦਰੁਸਤ ਬੌਡੀ ਦਾ ਕੀ ਰਾਜ਼ ਹੈ। ਇਸ ਦੇ ਬਾਰੇ ਦਿਲਜੀਤ ਨੇ ਖੁਦ ਗੱਲ ਕੀਤੀ ਸੀ।
Published at : 01 Jul 2023 08:39 PM (IST)
ਹੋਰ ਵੇਖੋ





















