ਪੜਚੋਲ ਕਰੋ

Diljit Dosanjh-Nimrat Khaira: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ 'ਜੋੜੀ' ਕਰ ਰਹੀ ਕਮਾਲ, ਰਚ ਦਿੱਤਾ ਇਤਿਹਾਸ

Diljit Dosanjh Nimrat Khaira Jodi: 'ਜੋੜੀ' ਫਿਲਮ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ 25 ਦਿਨਾਂ ਬਾਅਦ ਵੀ ਫਿਲਮ ਦੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ। ਫਿਲਮ ਨੇ 25 ਕਰੋੜ ਦੇ ਕਰੀਬ ਕਾਰੋਬਾਰ ਕਰ ਲਿਆ ਹੈ।

ਦਿਲਜੀਤ ਦੋਸਾਂਝ, ਨਿਮਰਤ ਖਹਿਰਾ

1/9
ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ 'ਜੋੜੀ' ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਿਲਜੀਤ-ਨਿਮਰਤ ਨੇ ਪਹਿਲੀ ਵਾਰ ਇਸ ਫਿਲਮ 'ਚ ਸਕ੍ਰੀਨ ਸ਼ੇਅਰ ਕੀਤੀ ਸੀ।

2/9
ਦੋਵਾਂ ਨੇ ਫਿਲਮ 'ਚ ਕਮਾਲ ਦੀ ਐਕਟਿੰਗ ਕੀਤੀ ਹੈ। ਇਹੀ ਨਹੀਂ ਫਿਲਮ 'ਚ ਦਿਲਜੀਤ ਨਿਮਰਤ ਦੀ ਲਵ ਕੈਮਿਸਟਰੀ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ। ਫਿਲਮ ਲਗਾਤਾਰ 25 ਦਿਨਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।

3/9
ਹੁਣ 'ਜੋੜੀ' ਫਿਲਮ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ 25 ਦਿਨਾਂ ਬਾਅਦ ਵੀ ਫਿਲਮ ਦੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ।

4/9
ਫਿਲਮ ਨੇ 25 ਕਰੋੜ ਦੇ ਕਰੀਬ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਨਾਲ ਫਿਲਮ ਨੇ ਅਮਰੀਕਾ-ਕੈਨੇਡਾ 'ਚ ਕਮਾਈ ਦੇ ਰਿਕਾਰਡ ਵੀ ਤੋੜ ਦਿੱਤੇ ਹਨ।

5/9
'ਜੋੜੀ' ਫਿਲਮ ਨੇ ਅਮਰੀਕਾ ਕੈਨੇਡਾ 'ਚ 2.84 ਮਿਲੀਅਨ ਡਾਲਰ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ 'ਚੱਲ ਮੇਰਾ ਪੁੱਤ 2' ਦਾ ਰਿਕਾਰਡ ਵੀ ਤੋੜ ਦਿੱਤਾ ਹੈ।

6/9
ਜਿਸ ਹਿਸਾਬ ਨਾਲ ਚੌਥੇ ਹਫਤੇ ਵੀ ਫਿਲਮ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਜਲਦ ਹੀ ਪੂਰੀ ਦੁਨੀਆ 'ਚ 3 ਮਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗੀ।

7/9
ਇਸ ਬਾਰੇ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ।

8/9
ਦੱਸ ਦਈਏ ਕਿ 'ਜੋੜੀ' ਫੈਨਜ਼ ਨੂੰ ਭਾਵੁਕ ਕਰ ਰਹੀ ਹੈ। ਖਾਸ ਕਰਕੇ ਫਿਲਮ ਦਾ ਆਖਰੀ ਸੀਨ, ਜਿਸ ਵਿੱਚ ਖਾੜਕੂ ਚਮਕੀਲਾ ਅਮਰਜੋਤ ਯਾਨਿ ਦਿਲਜੀਤ ਨਿਮਰਤ ਨੂੰ ਮਾਰਦੇ ਹਨ। ਇਹ ਸੀਨ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹਨ।

9/9
ਕਾਬਿਲੇਗ਼ੌਰ ਹੈ ਕਿ 'ਜੋੜੀ' ਫਿਲਮ 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਦਿਲਜੀਤ ਨਿਮਰਤ 'ਤੇ ਫਿਰ ਤੋਂ ਚਮਕੀਲਾ-ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਜ਼ਿੰਦਾ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ

ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ

Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Embed widget