ਪੜਚੋਲ ਕਰੋ
Disha Patani Spotted: ਮੁੰਬਈ ਕੀ ਬਰਸਾਤ 'ਚ ਘਰ ਦੇ ਬਾਹਰ ਦਿਸ਼ਾ ਪਾਟਨੀ ਦਾ No Makeup ਲੁੱਕ

1/7

ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/7

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦਿਆਂ ਹੀ ਵਾਇਰਲ ਹੋ ਜਾਂਦੀਆਂ ਹਨ।
3/7

ਤਾਜ਼ਾ ਤਸਵੀਰਾਂ ਵਿੱਚ ਦਿਸ਼ਾ ਪਾਟਨੀ ਆਪਣੇ ਘਰ ਦੇ ਬਾਹਰ ਦੇਖੀ ਗਈ। ਇਸ ਦੌਰਾਨ ਬਰਸਾਤ ਵੀ ਹੋ ਰਹੀ ਸੀ।
4/7

ਤਸਵੀਰਾਂ ਵਿੱਚ ਦਿਸ਼ਾ ਕਾਫੀ ਫਿੱਟ ਦਿਖਾਈ ਦੇ ਰਹੀ ਹੈ। ਇੱਥੇ ਦਿਸ਼ਾ ਪਟਾਨੀ ਨੇ ਕੋਈ ਮੇਕਅੱਪ ਵੀ ਨਹੀਂ ਸੀ ਕੀਤਾ ਹੋਇਆ।
5/7

ਦੱਸਣਯੋਗ ਹੈ ਕਿ ਮੁੰਬਈ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਹੈ ਅਤੇ ਤਸਵੀਰਾਂ ਖਿੱਚਣ ਸਮੇਂ ਵੀ ਮੀਂਹ ਪੈ ਰਿਹਾ ਸੀ। ਇਸੇ ਲਈ ਦਿਸ਼ਾ ਦਾ ਸਹਾਇਕ ਛਤਰੀ ਤਾਣੇ ਨਾਲ ਤੁਰ ਰਿਹਾ ਹੈ।
6/7

ਦਿਸ਼ਾ ਨੂੰ ਬਾਹਰ ਦੇਖਦਿਆਂ ਹੀ ਪੈਪਰਾਜ਼ੀ ਉਸ ਦੀਆਂ ਫ਼ੋਟੋ ਖਿੱਚਣ ਵਿੱਚ ਰੁੱਝ ਗਿਆ। ਹਾਲਾਂਕਿ, ਦਿਸ਼ਾ ਨੇ ਕੈਮਰਿਆਂ ਵੱਲ ਬਹੁਤਾ ਧਿਆਨ ਨਾ ਦਿੰਦਿਆਂ ਅੱਗੇ ਚੱਲਦੀ ਗਈ।
7/7

ਜ਼ਿਕਰਯੋਗ ਹੈ ਕਿ ਦਿਸ਼ਾ ਪਾਟਨੀ ਦੀ ਇਸ ਸਾਲ ਫ਼ਿਲਮ ਰਾਧੇ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਸਲਮਾਨ ਖ਼ਾਨ ਨਾਲ ਮੁੱਖ ਭੂਮਿਕਾ ਵਿੱਚ ਸੀ। ਇਸ ਤੋਂ ਇਲਾਵਾ ਉਹ ਏਕ ਵਿਲੇਨ ਰਿਟਰਨ ਅਤੇ ਟੀਨਾ ਜਿਹੀਆਂ ਫ਼ਿਲਮਾਂ 'ਤੇ ਵੀ ਕੰਮ ਕਰ ਰਹੀ ਹੈ।
Published at : 18 Jul 2021 04:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
