ਪੜਚੋਲ ਕਰੋ
ਕੰਨਾਂ 'ਚ ਵਾਲੀਆਂ, ਮੱਥੇ 'ਤੇ ਬਿੰਦੀ... ਵ੍ਹਾਈਟ ਸਲਵਾਰ ਸੂਟ 'ਚ Sonam Bajwa ਨੇ ਲੁੱਟਿਆ ਫੈਨਸ ਦਾ ਦਿਲ
ਸੋਨਮ ਬਾਜਵਾ ਦੀ ਸਾਦਗੀ ਅਤੇ ਮਾਸੂਮੀਅਤ ਦਾ ਹਰ ਕੋਈ ਦੀਵਾਨਾ ਹੈ। ਇਸ ਤੋਂ ਜਦੋਂ ਉਹ ਰਵਾਇਤੀ ਲੁੱਕ 'ਚ ਨਜ਼ਰ ਆਉਂਦੀ ਹੈ ਤਾਂ ਉਹ ਆਪਣੀ ਖੂਬਸੂਰਤੀ 'ਤੇ ਪੂਰੀ ਤਰ੍ਹਾਂ ਨਾਲ ਮਾਰ ਕਰਦੀ ਹੈ।
ਸੋਨਮ ਬਾਜਵਾ
1/8

Sonam Bajwa Photos: ਮਸ਼ਹੂਰ ਪੰਜਾਬੀ ਐਕਟਰਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਿੰਦ ਮਾਹੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਸ ਦਾ ਇੱਕ ਹੋਰ ਟ੍ਰੇਡਿਸ਼ਨਲ ਲੁੱਕ ਸਾਹਮਣੇ ਆਇਆ ਹੈ।
2/8

ਸੋਨਮ ਬਾਜਵਾ ਦੀ ਸਾਦਗੀ ਅਤੇ ਮਾਸੂਮੀਅਤ ਦਾ ਹਰ ਕੋਈ ਦੀਵਾਨਾ ਹੈ। ਇਸ ਤੋਂ ਜਦੋਂ ਉਹ ਰਵਾਇਤੀ ਲੁੱਕ 'ਚ ਨਜ਼ਰ ਆਉਂਦੀ ਹੈ ਤਾਂ ਉਹ ਆਪਣੀ ਖੂਬਸੂਰਤੀ 'ਤੇ ਪੂਰੀ ਤਰ੍ਹਾਂ ਨਾਲ ਮਾਰ ਕਰਦੀ ਹੈ।
3/8

ਸੋਨਮ ਆਪਣੀਆਂ ਤਾਜ਼ਾ ਤਸਵੀਰਾਂ 'ਚ ਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
4/8

ਸੋਨਮ ਦੀ ਆਉਣ ਵਾਲੀ ਫਿਲਮ ਦਾ ਟਾਈਟਲ 'ਜਿੰਦ ਮਾਹੀ' ਹੈ, ਜੋ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
5/8

ਆਪਣੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨਮ ਨੇ ਫਿਲਮ ਦੀ ਰਿਲੀਜ਼ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, 'Jind Mahi releasing worldwide in just 4 daysssssss'
6/8

ਇਹ ਤਸਵੀਰਾਂ ਸੋਨਮ ਦੇ ਪ੍ਰਮੋਸ਼ਨਲ ਲੁੱਕ ਦਾ ਹਿੱਸਾ ਹਨ। ਉਸ ਨੇ ਚਿੱਟੇ ਰੰਗ ਦੇ ਅਨਾਰਕਲੀ ਸੂਟ-ਸਲਵਾਰ ਦੇ ਨਾਲ ਸੁੰਦਰ ਗੋਲਡਨ ਰੰਗ ਦੇ ਝੁਮਕੇ ਪਾਏ ਹੋਏ ਹਨ।
7/8

ਸੋਨਮ ਦੀ ਖੂਬਸੂਰਤੀ ਨੂੰ ਵਧਾਉਣ 'ਚ ਉਸ ਦੇ ਮੱਥੇ 'ਤੇ ਇੱਕ ਛੋਟੀ ਜਿਹੀ ਬਿੰਦੀ ਨੇ ਅਹਿਮ ਭੂਮਿਕਾ ਨਿਭਾਈ। ਉਹ ਜ਼ਿਆਦਾਤਰ ਖੁੱਲ੍ਹੇ ਵਾਲਾਂ 'ਚ ਨਜ਼ਰ ਆਉਂਦੀ ਹੈ।
8/8

ਸੋਨਮ ਬਾਜਵਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਜਿੰਦ ਮਾਹੀ' ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸ਼ਾਹਿਤ ਹੈ।
Published at : 02 Aug 2022 08:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
