ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਜਦ ਕੋਈ ਮਰ ਜਾਂਦਾ ਹੈ ਉਸ ਦੇ ਨਾਲ ਜੀਉਣ ਦੀ ਉਮੀਦ.....', ਅਜਿਹੇ ਹਨ 'ਦਿਲ ਬੇਚਾਰਾ' ਦੇ ਇਮੋਸ਼ਨਲ ਡਾਇਲੋਗ
![](https://static.abplive.com/wp-content/uploads/sites/5/2020/07/25165849/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/07/25164750/7.jpg?impolicy=abp_cdn&imwidth=720)
2/7
![ਹੀਰੋ ਬਣਨ ਲਈ ਮਸ਼ਹੂਰ ਹੋਣ ਦੀ ਜ਼ਰੂਰਤ ਨਹੀਂ, ਉਹ ਅਸਲ ਜ਼ਿੰਦਗੀ 'ਚ ਵੀ ਹੁੰਦੇ ਹਨ।](https://static.abplive.com/wp-content/uploads/sites/5/2020/07/25164743/6.jpg?impolicy=abp_cdn&imwidth=720)
ਹੀਰੋ ਬਣਨ ਲਈ ਮਸ਼ਹੂਰ ਹੋਣ ਦੀ ਜ਼ਰੂਰਤ ਨਹੀਂ, ਉਹ ਅਸਲ ਜ਼ਿੰਦਗੀ 'ਚ ਵੀ ਹੁੰਦੇ ਹਨ।
3/7
![ਪਿਆਰ ਨੀਂਦ ਵਾਂਗ ਹੌਲੀ ਹੌਲੀ ਆਉਂਦੀ ਹੈ ਅਤੇ ਫਿਰ ਤੁਸੀਂ ਇਸ ਵਿੱਚ ਗੁੰਮ ਜਾਂਦੇ ਹੋ।](https://static.abplive.com/wp-content/uploads/sites/5/2020/07/25164734/5.jpg?impolicy=abp_cdn&imwidth=720)
ਪਿਆਰ ਨੀਂਦ ਵਾਂਗ ਹੌਲੀ ਹੌਲੀ ਆਉਂਦੀ ਹੈ ਅਤੇ ਫਿਰ ਤੁਸੀਂ ਇਸ ਵਿੱਚ ਗੁੰਮ ਜਾਂਦੇ ਹੋ।
4/7
![ਮੈਂ ਬਹੁਤ ਵੱਡੇ ਸੁਪਨੇ ਦੇਖਦਾ ਹਾਂ ਪਰ ਉਨ੍ਹਾਂ ਨੂੰ ਪੂਰਾ ਕਰਨ ਦਾ ਮਨ ਨਹੀਂ ਕਰਦਾ।](https://static.abplive.com/wp-content/uploads/sites/5/2020/07/25164724/4.jpg?impolicy=abp_cdn&imwidth=720)
ਮੈਂ ਬਹੁਤ ਵੱਡੇ ਸੁਪਨੇ ਦੇਖਦਾ ਹਾਂ ਪਰ ਉਨ੍ਹਾਂ ਨੂੰ ਪੂਰਾ ਕਰਨ ਦਾ ਮਨ ਨਹੀਂ ਕਰਦਾ।
5/7
![ਜਦੋਂ ਕੋਈ ਮਰ ਜਾਂਦਾ ਹੈ, ਤਾਂ ਉਸ ਦੇ ਨਾਲ ਜੀਉਣ ਦੀ ਉਮੀਦ ਵੀ ਮਰ ਜਾਂਦੀ ਹੈ, ਪਰ ਮੌਤ ਨਹੀਂ ਆਉਂਦੀ।](https://static.abplive.com/wp-content/uploads/sites/5/2020/07/25164714/3.jpg?impolicy=abp_cdn&imwidth=720)
ਜਦੋਂ ਕੋਈ ਮਰ ਜਾਂਦਾ ਹੈ, ਤਾਂ ਉਸ ਦੇ ਨਾਲ ਜੀਉਣ ਦੀ ਉਮੀਦ ਵੀ ਮਰ ਜਾਂਦੀ ਹੈ, ਪਰ ਮੌਤ ਨਹੀਂ ਆਉਂਦੀ।
6/7
![ਕਦੋਂ ਜਨਮ ਲੈਣਾ ਹੈ ਅਤੇ ਕਦੋਂ ਮਰਨਾ ਹੈ ਅਸੀਂ ਇਹ ਡਿਸਾਈਡ ਨਹੀਂ ਕਰ ਸਕਦੇ, ਪਰ ਅਸੀਂ ਕਿਵੇਂ ਜੀਉਣਾ ਹੈ ਇਹ ਅਸੀਂ ਡਿਸਾਈਡ ਕਰ ਸਕਦੇ ਹਾਂ।](https://static.abplive.com/wp-content/uploads/sites/5/2020/07/25164704/2.jpg?impolicy=abp_cdn&imwidth=720)
ਕਦੋਂ ਜਨਮ ਲੈਣਾ ਹੈ ਅਤੇ ਕਦੋਂ ਮਰਨਾ ਹੈ ਅਸੀਂ ਇਹ ਡਿਸਾਈਡ ਨਹੀਂ ਕਰ ਸਕਦੇ, ਪਰ ਅਸੀਂ ਕਿਵੇਂ ਜੀਉਣਾ ਹੈ ਇਹ ਅਸੀਂ ਡਿਸਾਈਡ ਕਰ ਸਕਦੇ ਹਾਂ।
7/7
![ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ 'ਚ ਨਹੀਂ ਹੈ ਅਤੇ ਸੁਸ਼ਾਂਤ ਦੀ ਆਖਰੀ ਫਿਲਮ ਉਨ੍ਹਾਂ ਦੀ ਮੌਤ ਤੋਂ ਤਕਰੀਬਨ 40 ਦਿਨਾਂ ਬਾਅਦ ਰਿਲੀਜ਼ ਹੋਈ ਹੈ। ਫਿਲਮ ਦੇਖਣ ਤੋਂ ਬਾਅਦ ਪ੍ਰਸ਼ੰਸਕ ਬਹੁਤ ਭਾਵੁਕ ਹਨ। ਫਿਲਮ ਦੀ ਕਹਾਣੀ ਵੀ ਬਹੁਤ ਭਾਵੁਕ ਹੈ। ਫਿਲਮ ਦੇ ਕੁਝ ਡਾਇਲੋਗ ਤੁਹਾਨੂੰ ਭਾਵੁਕ ਕਰ ਦੇਣਗੇ। ਜਿਵੇਂ ਕਿ](https://static.abplive.com/wp-content/uploads/sites/5/2020/07/25164657/1.jpg?impolicy=abp_cdn&imwidth=720)
ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ 'ਚ ਨਹੀਂ ਹੈ ਅਤੇ ਸੁਸ਼ਾਂਤ ਦੀ ਆਖਰੀ ਫਿਲਮ ਉਨ੍ਹਾਂ ਦੀ ਮੌਤ ਤੋਂ ਤਕਰੀਬਨ 40 ਦਿਨਾਂ ਬਾਅਦ ਰਿਲੀਜ਼ ਹੋਈ ਹੈ। ਫਿਲਮ ਦੇਖਣ ਤੋਂ ਬਾਅਦ ਪ੍ਰਸ਼ੰਸਕ ਬਹੁਤ ਭਾਵੁਕ ਹਨ। ਫਿਲਮ ਦੀ ਕਹਾਣੀ ਵੀ ਬਹੁਤ ਭਾਵੁਕ ਹੈ। ਫਿਲਮ ਦੇ ਕੁਝ ਡਾਇਲੋਗ ਤੁਹਾਨੂੰ ਭਾਵੁਕ ਕਰ ਦੇਣਗੇ। ਜਿਵੇਂ ਕਿ
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)