ਪੜਚੋਲ ਕਰੋ
Emraan Hashmi: ਇਮਰਾਨ ਹਾਸ਼ਮੀ ਪਤਨੀ ਨਾਲ ਨਿੱਕਲੇ ਡਿਨਰ ਡੇਟ 'ਤੇ, ਤਸਵੀਰਾਂ ਦੇਖ ਫ਼ੈਨਜ਼ ਨੇ ਕਿਹਾ- ਨਜ਼ਰ ਨਾ ਲੱਗੇ
ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਹਾਲ ਹੀ 'ਚ ਆਪਣੀ ਪਤਨੀ ਪਰਵੀਨ ਸ਼ਾਹਾਨੀ ਨਾਲ ਡਿਨਰ ਡੇਟ 'ਤੇ ਪਹੁੰਚੇ। ਇਮਰਾਨ ਹਾਸ਼ਮੀ ਦੀ ਪਤਨੀ ਬਹੁਤ ਘੱਟ ਮੌਕਿਆਂ 'ਤੇ ਜਨਤਕ ਤੌਰ 'ਤੇ ਦਿਖਾਈ ਦਿੰਦੀ ਹੈ। ਅਗਲੀਆਂ ਸਲਾਈਡਾਂ 'ਚ ਦੇਖੋ ਦੋਵਾਂ ਦੀਆਂ ਤਸਵੀਰਾਂ
ਇਮਰਾਨ ਹਾਸ਼ਮੀ ਪਤਨੀ ਨਾਲ ਨਿੱਕਲੇ ਡਿਨਰ ਡੇਟ 'ਤੇ, ਤਸਵੀਰਾਂ ਦੇਖ ਫ਼ੈਨਜ਼ ਨੇ ਕਿਹਾ- ਨਜ਼ਰ ਨਾ ਲੱਗੇ
1/8

ਇਸ ਦੌਰਾਨ ਇਮਰਾਨ ਹਾਸ਼ਮੀ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਡੀਨੋ ਮੋਰਿਆ ਨੂੰ ਵੀ ਦੇਖਿਆ ਗਿਆ।
2/8

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਰਵੀਨ ਸ਼ਾਹਾਨੀ ਇਸ ਦੌਰਾਨ ਕਾਫੀ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਫੈਨਜ਼ ਵੀ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Published at : 09 Nov 2022 12:11 PM (IST)
Tags :
Emraan Hashmiਹੋਰ ਵੇਖੋ





















