ਪੜਚੋਲ ਕਰੋ
(Source: ECI/ABP News)
ਨਤਾਸ਼ਾ ਦੇ ਮਾਂ ਬਣਨ 'ਤੇ ਐਕਸ ਬੁਆਏਫ੍ਰੈਂਡ ਨੇ ਦਿੱਤਾ ਅਜਿਹਾ ਰੀਐਕਸ਼ਨ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
![](https://static.abplive.com/wp-content/uploads/sites/5/2020/08/02183456/0.jpg?impolicy=abp_cdn&imwidth=720)
1/6
![](https://static.abplive.com/wp-content/uploads/sites/5/2020/08/02183317/6.jpg?impolicy=abp_cdn&imwidth=720)
2/6
![ਹਾਰਦਿਕ ਨੇ ਇਸ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ, 2020 ਨੂੰ ਹੀ ਸਰਬੀਆਈ ਮਾਡਲ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।](https://static.abplive.com/wp-content/uploads/sites/5/2020/08/02183302/5.jpg?impolicy=abp_cdn&imwidth=720)
ਹਾਰਦਿਕ ਨੇ ਇਸ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ, 2020 ਨੂੰ ਹੀ ਸਰਬੀਆਈ ਮਾਡਲ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
3/6
![ਫੋਟੋ ਸ਼ੇਅਰ ਕਰਦੇ ਹੋਏ ਹਾਰਦਿਕ ਪਾਂਡਿਆ ਨੇ ਕੈਪਸ਼ਨ 'ਚ ਲਿਖਿਆ,'ਭਗਵਾਨ ਦਾ ਅਸ਼ੀਰਵਾਦ' ਉਸ ਨੇ ਆਪਣੀ ਪਤਨੀ ਨਤਾਸ਼ਾ ਸਟੈਨਕੋਵਿਕ ਲਈ ਵੀ ਪਿਆਰ ਜ਼ਾਹਰ ਕੀਤਾ।](https://static.abplive.com/wp-content/uploads/sites/5/2020/08/02183251/4.jpg?impolicy=abp_cdn&imwidth=720)
ਫੋਟੋ ਸ਼ੇਅਰ ਕਰਦੇ ਹੋਏ ਹਾਰਦਿਕ ਪਾਂਡਿਆ ਨੇ ਕੈਪਸ਼ਨ 'ਚ ਲਿਖਿਆ,'ਭਗਵਾਨ ਦਾ ਅਸ਼ੀਰਵਾਦ' ਉਸ ਨੇ ਆਪਣੀ ਪਤਨੀ ਨਤਾਸ਼ਾ ਸਟੈਨਕੋਵਿਕ ਲਈ ਵੀ ਪਿਆਰ ਜ਼ਾਹਰ ਕੀਤਾ।
4/6
![ਇਸ ਦੇ ਨਾਲ ਹੀ ਨਤਾਸ਼ਾ ਦੇ ਐਕਸ ਬੁਆਏਫ੍ਰੈਂਡ ਅਲੀ ਗੋਨੀ ਨੇ ਵੀ ਇਸ ਖਾਸ ਤਸਵੀਰ ਦੇ ਜ਼ਰੀਏ ਉਨ੍ਹਾਂ ਨੂੰ ਵਧਾਈ ਦਿੱਤੀ। ਅਲੀ ਨੇ ਲਿਖਿਆ, ਵਾਹ ਵਾਹ ਉਹ ਮੰਮੀ ਬਣ ਗਈ। ਵਧਾਈ। ਇਸ ਦੇ ਨਾਲ ਹੀ ਨਤਾਸ਼ਾ ਨੇ ਵੀ ਅਲੀ ਦੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ।](https://static.abplive.com/wp-content/uploads/sites/5/2020/08/02183239/3.jpg?impolicy=abp_cdn&imwidth=720)
ਇਸ ਦੇ ਨਾਲ ਹੀ ਨਤਾਸ਼ਾ ਦੇ ਐਕਸ ਬੁਆਏਫ੍ਰੈਂਡ ਅਲੀ ਗੋਨੀ ਨੇ ਵੀ ਇਸ ਖਾਸ ਤਸਵੀਰ ਦੇ ਜ਼ਰੀਏ ਉਨ੍ਹਾਂ ਨੂੰ ਵਧਾਈ ਦਿੱਤੀ। ਅਲੀ ਨੇ ਲਿਖਿਆ, ਵਾਹ ਵਾਹ ਉਹ ਮੰਮੀ ਬਣ ਗਈ। ਵਧਾਈ। ਇਸ ਦੇ ਨਾਲ ਹੀ ਨਤਾਸ਼ਾ ਨੇ ਵੀ ਅਲੀ ਦੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ।
5/6
![26 ਸਾਲਾ ਹਾਰਦਿਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਉਸ ਨੇ ਬੱਚੇ ਦੇ ਹੱਥ ਫੜੀ ਹੋਈ ਫੋਟੋ ਸਾਂਝੀ ਕੀਤੀ।](https://static.abplive.com/wp-content/uploads/sites/5/2020/08/02183227/2.jpg?impolicy=abp_cdn&imwidth=720)
26 ਸਾਲਾ ਹਾਰਦਿਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਉਸ ਨੇ ਬੱਚੇ ਦੇ ਹੱਥ ਫੜੀ ਹੋਈ ਫੋਟੋ ਸਾਂਝੀ ਕੀਤੀ।
6/6
![ਭਾਰਤੀ ਕ੍ਰਿਕਟ ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਛੋਟਾ ਜਿਹਾ ਮਹਿਮਾਨ ਆਇਆ ਹੈ। ਦੋ ਦਿਨ ਪਹਿਲਾਂ, ਪਾਂਡਿਆ ਦੀ ਪਤਨੀ ਤੇ ਸਰਬੀਆਈ ਡਾਂਸਰ-ਅਭਿਨੇਤਰੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ।](https://static.abplive.com/wp-content/uploads/sites/5/2020/08/02183213/0.jpg?impolicy=abp_cdn&imwidth=720)
ਭਾਰਤੀ ਕ੍ਰਿਕਟ ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਛੋਟਾ ਜਿਹਾ ਮਹਿਮਾਨ ਆਇਆ ਹੈ। ਦੋ ਦਿਨ ਪਹਿਲਾਂ, ਪਾਂਡਿਆ ਦੀ ਪਤਨੀ ਤੇ ਸਰਬੀਆਈ ਡਾਂਸਰ-ਅਭਿਨੇਤਰੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)