ਪੜਚੋਲ ਕਰੋ
Tiger Shroff ਦੀ ਭੈਣ Krishna Shroff ਨੇ ਬਲੈਕ ਆਊਟਫਿੱਟ 'ਚ ਸ਼ੇਅਰ ਕੀਤੀਆਂ ਬੇਹੱਦ ਸਿਜਲਿੰਗ ਤਸਵੀਰਾਂ, ਤੇਜ਼ੀ ਨਾਲ ਧੜਕ ਰਿਹਾ ਫੈਨਸ ਦਾ ਦਿਲ
krishna
1/6

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਅਕਸਰ ਆਪਣੇ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।
2/6

ਹਾਲ ਹੀ 'ਚ ਉਨ੍ਹਾਂ ਨੇ ਕਈ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਸ ਸੀਰੀਜ਼ 'ਚ ਪਿਛਲੇ ਦਿਨੀਂ ਕ੍ਰਿਸ਼ਨਾ ਨੇ ਬਲੈਕ ਆਊਟਫਿਟ 'ਚ ਬੇਹੱਦ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
Published at : 28 Oct 2021 01:55 PM (IST)
ਹੋਰ ਵੇਖੋ





















