ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Kiara Advani ਤੋਂ Katrina Kaif ਤੱਕ, ਇਨ੍ਹਾਂ 5 ਲੀਡਿੰਗ ਲੇਡੀਜ਼ ਨੇ ਸਿਖਾਇਆ Denim Look ਨੂੰ ਸਟਾਇਲ ਕਰਨਾ
![](https://feeds.abplive.com/onecms/images/uploaded-images/2021/06/12/8c0c3d5002b0edb6c41120b1d7e25389_original.jpg?impolicy=abp_cdn&imwidth=720)
kk
1/5
![ਕੈਟਰੀਨਾ ਕੈਫ ਹਰ ਡਰੈੱਸ ਨੂੰ ਆਸਾਨੀ ਨਾਲ ਕੈਰੀ ਕਰਦੀ ਹੈ। ਅਭਿਨੇਤਰੀ ਨੇ ਇਸ ਟਾਈ-ਡਾਈ ਡੈਨੀਮ ਪਲੇਸੂਇਟ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੋਰੀ ਕੀਤਾ।](https://cdn.abplive.com/imagebank/default_16x9.png)
ਕੈਟਰੀਨਾ ਕੈਫ ਹਰ ਡਰੈੱਸ ਨੂੰ ਆਸਾਨੀ ਨਾਲ ਕੈਰੀ ਕਰਦੀ ਹੈ। ਅਭਿਨੇਤਰੀ ਨੇ ਇਸ ਟਾਈ-ਡਾਈ ਡੈਨੀਮ ਪਲੇਸੂਇਟ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੋਰੀ ਕੀਤਾ।
2/5
![ਕਿਆਰਾ ਅਡਵਾਨੀ ਇਸ ਡੈਨੀਮ ਜੰਪਸੁਟ ਦੇ ਨਾਲ ਰਿਟਰੋ ਲੁੱਕ ਦੇ ਰਹੀ ਹੈ। ਫਲੇਅਰਡ ਲੁੱਕ ਪਹਿਰਾਵੇ ਨੂੰ ਇਕ ਵੱਖਰੀ ਦਿੱਖ ਦੇ ਰਹੀ ਸੀ।](https://cdn.abplive.com/imagebank/default_16x9.png)
ਕਿਆਰਾ ਅਡਵਾਨੀ ਇਸ ਡੈਨੀਮ ਜੰਪਸੁਟ ਦੇ ਨਾਲ ਰਿਟਰੋ ਲੁੱਕ ਦੇ ਰਹੀ ਹੈ। ਫਲੇਅਰਡ ਲੁੱਕ ਪਹਿਰਾਵੇ ਨੂੰ ਇਕ ਵੱਖਰੀ ਦਿੱਖ ਦੇ ਰਹੀ ਸੀ।
3/5
![ਅਭਿਨੇਤਰੀ ਸੰਜਨਾ ਸਾਂਘੀ ਨੇ ਨੀਲੇ ਰੰਗ ਦੀ ਡੈਨੀਮ ਕਮੀਜ਼ ਦੇ ਨਾਲ ਮੈਚਿੰਗ ਡੈਨੀਮ ਪੈਂਟ ਪਹਿਨੀ ਸੀ, ਜਿਸ ਵਿਚ ਉਹ ਬਹੁਤ ਵਧੀਆ ਲੁੱਕ ਦੇ ਰਹੀ ਸੀ।](https://cdn.abplive.com/imagebank/default_16x9.png)
ਅਭਿਨੇਤਰੀ ਸੰਜਨਾ ਸਾਂਘੀ ਨੇ ਨੀਲੇ ਰੰਗ ਦੀ ਡੈਨੀਮ ਕਮੀਜ਼ ਦੇ ਨਾਲ ਮੈਚਿੰਗ ਡੈਨੀਮ ਪੈਂਟ ਪਹਿਨੀ ਸੀ, ਜਿਸ ਵਿਚ ਉਹ ਬਹੁਤ ਵਧੀਆ ਲੁੱਕ ਦੇ ਰਹੀ ਸੀ।
4/5
![ਕ੍ਰਿਤੀ ਸੈਨਨ ਹਮੇਸ਼ਾ ਦੀ ਤਰ੍ਹਾਂ ਇਸ ਦਿੱਖ ਵਿਚ ਵੀ ਸਾਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੀ, ਉਸ ਨੇ ਬਾਡੀਕਾੱਨ ਡੈਨੀਮ ਰੋਪਰ ਦੀ ਚੋਣ ਕੀਤੀ ਸੀ।](https://cdn.abplive.com/imagebank/default_16x9.png)
ਕ੍ਰਿਤੀ ਸੈਨਨ ਹਮੇਸ਼ਾ ਦੀ ਤਰ੍ਹਾਂ ਇਸ ਦਿੱਖ ਵਿਚ ਵੀ ਸਾਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੀ, ਉਸ ਨੇ ਬਾਡੀਕਾੱਨ ਡੈਨੀਮ ਰੋਪਰ ਦੀ ਚੋਣ ਕੀਤੀ ਸੀ।
5/5
![ਜਾਨਵੀ ਕਪੂਰ ਇਸ ਡੈਨੀਮ ਕੋ-ਆਰਡਰ ਸੈੱਟ 'ਚ ਕੰਫਰਟੇਬਲ ਦਿਖਾਈ ਦਿੱਤੀ। ਗਹਿਰੇ ਨੀਲੇ 'ਤੇ ਚਿੱਟੇ ਰੰਗ ਦੇ ਟਾਂਕੇ ਨੇ ਪਹਿਰਾਵੇ ਨੂੰ ਵਧੇਰੇ ਸ਼ਾਨਦਾਰ ਦਿਖ ਦਿੱਤੀ।](https://cdn.abplive.com/imagebank/default_16x9.png)
ਜਾਨਵੀ ਕਪੂਰ ਇਸ ਡੈਨੀਮ ਕੋ-ਆਰਡਰ ਸੈੱਟ 'ਚ ਕੰਫਰਟੇਬਲ ਦਿਖਾਈ ਦਿੱਤੀ। ਗਹਿਰੇ ਨੀਲੇ 'ਤੇ ਚਿੱਟੇ ਰੰਗ ਦੇ ਟਾਂਕੇ ਨੇ ਪਹਿਰਾਵੇ ਨੂੰ ਵਧੇਰੇ ਸ਼ਾਨਦਾਰ ਦਿਖ ਦਿੱਤੀ।
Published at : 12 Jun 2021 09:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)