ਪੜਚੋਲ ਕਰੋ
ਪ੍ਰਭਾਸ ਤੋਂ ਲੈ ਕੇ ਜੂਨੀਅਰ NTR ਤੱਕ, ਸਾਊਥ ਦੇ ਇਨ੍ਹਾਂ ਸਿਤਾਰਿਆਂ ਦਾ ਅਸਲੀ ਨਾਂ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ
ਪ੍ਰਭਾਸ ਤੋਂ ਲੈ ਕੇ ਜੂਨੀਅਰ NTR ਤੱਕ, ਸਾਊਥ ਦੇ ਇਨ੍ਹਾਂ ਸਿਤਾਰਿਆਂ ਦਾ ਅਸਲੀ ਨਾਂ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ
photo
1/9

South Stars Real Name : ਸਾਊਥ ਸਿਨੇਮਾ 'ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਿੰਦੀ ਸਿਨੇਮਾ ਦੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਪਛਾਣ ਬਣਾਈ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਨਾਂ ਨਾਲ ਅਸੀਂ ਉਨ੍ਹਾਂ ਸਿਤਾਰਿਆਂ ਨੂੰ ਜਾਣਦੇ ਹਾਂ, ਉਹ ਉਨ੍ਹਾਂ ਦਾ ਅਸਲੀ ਨਾਂ ਨਹੀਂ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸਾਊਥ ਦੇ ਕੁਝ ਮਸ਼ਹੂਰ ਅਦਾਕਾਰਾਂ ਦੇ ਅਸਲੀ ਨਾਂ।
2/9

ਧਨੁਸ਼ ਤੋਂ ਸ਼ੁਰੂਆਤ ਕਰੀਏ, ਜੋ ਦੱਖਣੀ ਸਿਨੇਮਾ ਦੇ ਬਹੁਤ ਮਸ਼ਹੂਰ ਅਭਿਨੇਤਾ ਹਨ। ਉਸਦਾ ਅਸਲੀ ਨਾਮ ਵੈਂਕਟੇਸ਼ ਪ੍ਰਭੂ ਹੈ।
Published at : 12 Oct 2022 05:56 PM (IST)
ਹੋਰ ਵੇਖੋ





















