ਪੜਚੋਲ ਕਰੋ

ਸਾਰਾ-ਜਹਾਂਗੀਰ ਤੋਂ ਲੈ ਕੇ ਆਰੀਅਨ-ਅਬਰਾਮ ਤੱਕ, ਬੀ-ਟਾਊਨ ਦੇ ਇਨ੍ਹਾਂ ਭੈਣ-ਭਰਾਵਾਂ ਦੀ ਉਮਰ 'ਚ ਮਾਂ-ਬਾਪ ਦੀ ਉਮਰ ਦਾ ਅੰਤਰ, ਕੋਈ 25 ਸਾਲ ਤਾਂ ਕੋਈ 22 ਸਾਲ ਵੱਡਾ

1

1/9
ਬੀ-ਟਾਊਨ ਦੇ ਇਨ੍ਹਾਂ ਭੈਣ-ਭਰਾਵਾਂ ਦੀ ਉਮਰ 'ਚ ਹੈ ਮਾਂ-ਬਾਪ ਦੀ ਉਮਰ ਦਾ ਅੰਤਰ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ।

2/9
ਸੰਨੀ ਦਿਓਲ ਅਤੇ ਈਸ਼ਾ ਦਿਓਲ- ਸੰਨੀ ਦਿਓਲ ਆਪਣੀ ਭੈਣ ਈਸ਼ਾ ਦਿਓਲ ਤੋਂ 24 ਸਾਲ ਵੱਡਾ ਹੈ।

3/9
ਇਰਾ ਖਾਨ ਅਤੇ ਆਜ਼ਾਦ ਰਾਓ ਖਾਨ - ਅਭਿਨੇਤਾ ਆਮਿਰ ਖਾਨ ਦੀ ਧੀ ਆਇਰਾ ਖਾਨ ਉਸ ਦੇ ਭਰਾ ਆਜ਼ਾਦ ਖਾਨ ਤੋਂ ਪੂਰੇ 18 ਸਾਲ ਵੱਡੀ ਹੈ। ਇਸ ਦੇ ਨਾਲ ਹੀ ਆਮਿਰ ਦਾ ਵੱਡਾ ਬੇਟਾ ਜੁਨੈਦ ਆਜ਼ਾਦ ਤੋਂ ਲਗਭਗ 20 ਸਾਲ ਵੱਡਾ ਹੈ।

4/9
ਤ੍ਰਿਸ਼ਾਲਾ ਦੱਤ ਅਤੇ ਇਕਰਾ- ਸ਼ਾਹਰਾਨ - ਸੰਜੇ ਦੱਤ ਦੀ ਧੀ ਤ੍ਰਿਸ਼ਲਾ ਉਸ ਦੇ ਸੌਤੇਲੇ ਭੈਣਾਂ-ਭਰਾਵਾਂ ਇਕਰਾ ਅਤੇ ਸ਼ਾਹਰਾਨ ਤੋਂ 22 ਸਾਲ ਵੱਡੀ ਹੈ।

5/9
ਅਰਜੁਨ ਕਪੂਰ ਅਤੇ ਜਾਹਨਵੀ ਕਪੂਰ - ਬੋਨੀ ਕਪੂਰ ਦੇ ਵੱਡੇ ਬੇਟੇ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਅਭਿਨੇਤਰੀ ਬੇਟੀ ਜਾਹਨਵੀ ਕਪੂਰ ਦੇ ਵਿੱਚ ਲਗਭਗ 12 ਸਾਲਾਂ ਦਾ ਅੰਤਰ ਹੈ।

6/9
ਸਾਰਾ ਅਲੀ ਖਾਨ ਅਤੇ ਜੇਹ ਅਲੀ ਖਾਨ - ਸਾਰਾ ਅਲੀ ਖਾਨ ਦਾ ਦੂਜਾ ਪੁੱਤਰ ਅਤੇ ਉਸ ਦੇ ਨਿਊ ਬੋਰਨ ਭਰਾ ਯਾਨੀ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਦੂਸਰੇ ਬੇਟੇ ਦੀ ਉਮਰ ਵਿੱਚ 25 ਸਾਲ ਦਾ ਪੂਰਾ ਅੰਤਰ ਹੈ।

7/9
ਰਣਧੀਰ ਕਪੂਰ ਅਤੇ ਰਾਜੀਵ ਕਪੂਰ - ਰਣਧੀਰ ਕਪੂਰ ਆਪਣੇ ਸਗੇ ਭਰਾ ਰਾਜੀਵ ਕਪੂਰ ਤੋਂ ਲਗਭਗ 16 ਸਾਲ ਵੱਡੇ ਸਨ।

8/9
ਪੂਜਾ ਭੱਟ ਅਤੇ ਆਲੀਆ ਭੱਟ- ਸੁਪਰਸਟਾਰ ਬਣ ਚੁੱਕੀ ਆਲੀਆ ਭੱਟ ਆਪਣੀ ਭੈਣ ਪੂਜਾ ਭੱਟ ਤੋਂ 21 ਸਾਲ ਛੋਟੀ ਹੈ।

9/9
ਆਰੀਅਨ ਖਾਨ ਅਤੇ ਅਬਰਾਮ ਖਾਨ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਅਤੇ ਉਸਦੇ ਛੋਟੇ ਬੇਟੇ ਅਬਰਾਮ ਖਾਨ ਦੀ ਉਮਰ ਵਿੱਚ ਪੂਰਾ 16 ਸਾਲ ਦਾ ਅੰਤਰ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ

Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ

ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ

ABP Premium

ਵੀਡੀਓਜ਼

ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂKulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੀਡਿਆ ਨੂੰ ਨਸੀਹਤDiljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ

58,999 ਰੁਪਏ ਦੇ iPhone 14 'ਤੇ 50 ਹਜ਼ਾਰ ਦਾ ਡਿਸਕਾਊਂਟ, ਤੁਰੰਤ ਖਰੀਦੋ

Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...

Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ

Embed widget