ਪੜਚੋਲ ਕਰੋ
'ਗ਼ਦਰ' 'ਚ ਸਨੀ ਦਿਓਲ ਦੇ ਪੁੱਤ ਦਾ ਕਿਰਦਾਰ ਨਿਭਾਉਣ ਵਾਲੇ ਮੁੰਡੇ ਨੂੰ ਦੇਖ ਅੱਜ ਰਹਿ ਜਾਓਗੇ ਹੈਰਾਨ
1/7

ਸਾਲ 2001 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਫਿਲਮ 'ਗ਼ਦਰ' ਦੇ ਡਾਇਲੌਗ ਕਈਆਂ ਨੂੰ ਅੱਜ ਵੀ ਯਾਦ ਹੋਣਗੇ। ਫ਼ਿਲਮ 'ਗ਼ਦਰ' 'ਚ ਸਨੀ ਦਿਓਲ ਤੇ ਆਮਿਸ਼ਾ ਪਟੇਲ ਦੇ ਬੇਟੇ ਚਰਨਜੀਤ ਜੀਤਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਉਤਕਰਸ਼ ਸ਼ਰਮਾ ਨੂੰ ਅੱਜ ਦੇਖ ਕੇ ਪਛਾਣ ਨਹੀਂ ਸਕੋਗੇ।
2/7

ਫ਼ਿਲਮ 'ਗ਼ਦਰ' 'ਚ ਸਨੀ ਦਿਓਲ ਦੇ ਬੇਟੇ ਦਾ ਕਿਰਦਾਰ ਨਿਭਾਉਣ ਵਾਲੇ ਉਤਕਰਸ਼ 26 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 22 ਮਈ, 1994 'ਚ ਹੋਇਆ ਸੀ।
Published at : 17 Mar 2021 12:20 PM (IST)
ਹੋਰ ਵੇਖੋ





















