ਪੜਚੋਲ ਕਰੋ
ਗਿੱਪੀ ਗਰੇਵਾਲ ਨੇ ਫੈਨਜ਼ ਦਾ ਕੀਤਾ ਧੰਨਵਾਦ, ਤਸਵੀਰਾਂ ਸ਼ੇਅਰ ਕਰ ਬੋਲੇ- 'ਕੈਰੀ ਆਨ ਜੱਟਾ 3' ਨੂੰ ਪਿਆਰ ਦੇਣ ਲਈ ਸ਼ੁਕਰੀਆ
Gippy Grewal Pics: ਗਿੱਪੀ ਗਰੇਵਾਲ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਫੈਨਜ਼ ਦਾ ਖਾਸ ਧੰਨਵਾਦ ਵੀ ਕੀਤਾ ਹੈ। ਦੇਖੋ ਗਿੱਪੀ ਦੀ ਇਹ ਪੋਸਟ:
ਗਿੱਪੀ ਗਰੇਵਾਲ ਨੇ ਫੈਨਜ਼ ਦਾ ਕੀਤਾ ਧੰਨਵਾਦ, ਤਸਵੀਰਾਂ ਸ਼ੇਅਰ ਕਰ ਬੋਲੇ- 'ਕੈਰੀ ਆਨ ਜੱਟਾ 3' ਨੂੰ ਪਿਆਰ ਦੇਣ ਲਈ ਸ਼ੁਕਰੀਆ
1/8

ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਐਕਟਰ ਦੀ ਫਿਲਮ 'ਕੈਰੀ ਆਨ ਜੱਟਾ 3' ਚਾਰੇ ਪਾਸੇ ਖੂਬ ਧਮਾਲਾਂ ਪਾ ਰਹੀ ਹੈ।
2/8

ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਫਿਲਮ ਨੇ 19 ਜੁਲਾਈ ਤੱਕ 99 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਹ ਫਿਲਮ 100 ਕਰੋੜ ਦੀ ਕਮਾਈ ਕਰਨ ਤੋਂ ਬੱਸ ਥੋੜੀ ਹੀ ਦੂਰੀ 'ਤੇ ਹੈ।
Published at : 19 Jul 2023 08:53 PM (IST)
ਹੋਰ ਵੇਖੋ





















