ਪੜਚੋਲ ਕਰੋ

Govinda Birthday: ਬਾਲੀਵੁੱਡ ਸਟਾਰ ਗੋਵਿੰਦਾ ਮਨਾ ਰਹੇ 59ਵਾਂ ਜਨਮਦਿਨ, ਕਦੇ ਖਾਣ ਲਈ ਵੀ ਨਹੀਂ ਹੁੰਦੇ ਸੀ ਪੈਸੇ, ਅੱਜ 150 ਕਰੋੜ ਜਾਇਦਾਦ ਦੇ ਮਾਲਕ

Happy Birthday Govinda: ਗੋਵਿੰਦਾ 80 ਦੇ ਦਹਾਕੇ ਦੇ ਸਭ ਤੋਂ ਸੁਪਰਹਿੱਟ ਅਦਾਕਾਰ ਸਨ। ਉਨ੍ਹਾਂ ਡੈਬਿਊ ਫਿਲਮ ਤੋਂ ਬਾਅਦ ਇੱਕੋ ਸਮੇਂ 70 ਫਿਲਮਾਂ ਸਾਈਨ ਕੀਤੀਆਂ। ਗੋਵਿੰਦਾ ਦਾ ਸਟਾਰਡਮ ਅਜਿਹਾ ਸੀ ਕਿ ਉਹ ਰੋਜ਼ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸਨ

ਜਨਮਦਿਨ ਮੁਬਾਰਕ ਗੋਵਿੰਦਾ

1/10
ਮੁੰਬਈ ਦੀਆਂ ਤੰਗ ਗਲੀਆਂ ਅਤੇ ਛੋਟੇ ਜਿਹੇ ਘਰ ਤੋਂ ਨਿਕਲ ਕੇ ਗੋਵਿੰਦਾ ਰਾਤੋ-ਰਾਤ ਬਾਲੀਵੁੱਡ ਸੁਪਰਸਟਾਰ ਬਣ ਗਏ। ਗੋਵਿੰਦਾ ਨੇ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਬਾਲੀਵੁੱਡ 'ਤੇ ਰਾਜ ਕਰਨਗੇ।

2/10
ਗੋਵਿੰਦਾ ਨੇ ਫਿਲਮ 'ਲਵ 86' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸੁਪਰਹਿੱਟ ਰਹੀ ਅਤੇ ਗੋਵਿੰਦਾ ਦੀ ਐਕਟਿੰਗ ਤੋਂ ਹਰ ਕੋਈ ਪ੍ਰਭਾਵਿਤ ਹੋਇਆ।

3/10
ਗੋਵਿੰਦਾ ਦੀ ਐਂਟਰੀ ਨੇ ਬਾਲੀਵੁੱਡ ਦੇ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਸੀ। ਪਹਿਲੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਗੋਵਿੰਦਾ ਨੇ ਇੱਕੋ ਸਮੇਂ 70 ਫ਼ਿਲਮਾਂ ਸਾਈਨ ਕੀਤੀਆਂ ਸਨ। ਉਹ ਰੋਜ਼ਾਨਾ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸਨ।

4/10
ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ ਸੀ। ਗੋਵਿੰਦਾ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਗਰੀਬੀ 'ਚ ਬਚਪਨ ਬਿਤਾਉਣ ਵਾਲੇ ਗੋਵਿੰਦਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਅਤੇ ਆਪਣੀ ਖਾਸ ਪਛਾਣ ਬਣਾਈ।

5/10
ਕਰੀਬ 2 ਦਹਾਕਿਆਂ ਤੱਕ ਬਾਲੀਵੁੱਡ 'ਚ ਗੋਵਿੰਦਾ ਦਾ ਸਿੱਕਾ ਇਸ ਤਰ੍ਹਾਂ ਚੱਲਿਆ ਕਿ ਗੋਵਿੰਦਾ ਦਾ ਨਾਂ ਸੁਣਦੇ ਹੀ ਵੱਡੇ-ਵੱਡੇ ਸਿਤਾਰਿਆਂ ਨੂੰ ਪਸੀਨਾ ਆ ਜਾਂਦਾ ਸੀ।

6/10
ਗੋਵਿੰਦਾ ਦੀ ਐਂਟਰੀ ਨਾਲ ਹੀ ਅਜਿਹੀਆਂ ਚਰਚਾਵਾਂ ਹੋਣ ਲੱਗੀਆਂ ਕਿ ਉਨ੍ਹਾਂ ਦੀ ਐਂਟਰੀ ਨਾਲ ਸ਼ਾਹਰੁਖ, ਸਲਮਾਨ ਤੇ ਆਮਿਰ ਤਿੰਨੇ ਖਾਨਾਂ ਦੀ ਕੁਰਸੀ ਹਿੱਲ ਗਈ ਹੈ।  ਗੋਵਿੰਦਾ ਨੇ ਅਜਿਹਾ ਸਟਾਰਡਮ ਦੇਖਿਆ ਜੋ ਸ਼ਾਇਦ ਹੀ ਕਿਸੇ ਅਦਾਕਾਰ ਨੇ ਦੇਖਿਆ ਹੋਵੇ।

7/10
ਗੋਵਿੰਦਾ ਨੇ ਕਿਹਾ ਕਿ ਉਸ ਸਮੇਂ ਮੈਨੂੰ ਦਿਨ-ਰਾਤ ਹੋਸ਼ ਨਹੀਂ ਸੀ। ਮੈਂ ਸਿਰਫ਼ ਸ਼ੂਟਿੰਗ ਲਈ ਇੱਕ ਸੈੱਟ ਤੋਂ ਦੂਜੇ ਸੈੱਟ 'ਤੇ ਦੌੜਦਾ ਸੀ। ਇੱਕ ਦਿਨ ਵਿੱਚ 5-5 ਫਿਲਮਾਂ ਦੀ ਸ਼ੂਟਿੰਗ ਕਰਦਾ ਸੀ। ਹਾਲਾਂਕਿ ਸਮੇਂ ਦੀ ਕਮੀ ਕਾਰਨ ਕੁਝ ਫਿਲਮਾਂ ਨੂੰ ਛੱਡਣਾ ਪਿਆ। ਇਸ ਦੇ ਨਾਲ ਹੀ ਕੁਝ ਫਿਲਮਾਂ ਡੇਟ ਨਾ ਦੇਣ ਕਾਰਨ ਕੁਝ ਫਿਲਮਾਂ ਬੰਦ ਹੋ ਗਈਆਂ ਸਨ। ਗੋਵਿੰਦਾ ਕੁਝ ਹੀ ਸਮੇਂ 'ਚ ਬਾਲੀਵੁੱਡ ਦਾ ਨੰਬਰ 1 ਹੀਰੋ ਬਣ ਗਿਆ। ਹਾਲਾਂਕਿ ਗੋਵਿੰਦਾ ਨੇ ਬਚਪਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।

8/10
ਗੋਵਿੰਦਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਉਹ ਘਰ ਦਾ ਰਾਸ਼ਨ ਲੈਣ ਲਈ ਦੁਕਾਨ 'ਤੇ ਜਾਂਦੇ ਸੀ ਤਾਂ ਦੁਕਾਨਦਾਰ ਉਨ੍ਹਾਂ ਨੂੰ ਘੰਟਿਆਂ ਬੱਧੀ ਬਾਹਰ ਖੜ੍ਹਾ ਕਰ ਦਿੰਦਾ ਸੀ, ਕਿਉਂਕਿ ਉਨ੍ਹਾਂ ਕੋਲ ਰਾਸ਼ਨ ਲਈ ਪੈਸੇ ਨਹੀਂ ਹੁੰਦੇ ਸਨ।

9/10
ਗੋਵਿੰਦਾ ਦੇ ਪਿਤਾ ਅਰੁਣ ਆਹੂਜਾ 50 ਦੇ ਦਹਾਕੇ ਦੇ ਮਸ਼ਹੂਰ ਅਭਿਨੇਤਾ ਸਨ ਅਤੇ ਮਾਂ ਨਿਰਮਲਾ ਦੇਵੀ ਵੀ ਇੱਕ ਜਾਣੀ-ਪਛਾਣੀ ਗਾਇਕਾ ਅਤੇ ਅਭਿਨੇਤਰੀ ਸੀ, ਪਰ ਉਨ੍ਹਾਂ ਦੇ ਪਿਤਾ ਦੀ ਇੱਕ ਫਲਾਪ ਫਿਲਮ ਨੇ ਉਨ੍ਹਾਂ ਨੂੰ ਆਰਥਿਕ ਸੰਕਟ ਦੇ ਬੁਰੇ ਦੌਰ ਵਿੱਚ ਪਹੁੰਚਾ ਦਿੱਤਾ। ਉਸ ਸਮੇਂ ਗੋਵਿੰਦਾ ਦੇ ਪਿਤਾ ਨੂੰ ਘਰ ਵੀ ਵੇਚਣਾ ਪਿਆ, ਜਿਸ ਤੋਂ ਬਾਅਦ ਗੋਵਿੰਦਾ ਦਾ ਪਰਿਵਾਰ ਵਿਰਾਰ ਚਾਲ 'ਚ ਰਹਿਣ ਲੱਗਾ।

10/10
ਬਾਲੀਵੁੱਡ ‘ਚ ਗੋਵਿੰਦਾ ਨੇ ਕਾਫੀ ਨਾਮ ਕਮਾਇਆ ਹੈ। ਉਨ੍ਹਾਂ ਦੀ ਐਕਟਿੰਗ ਸਾਹਮਣੇ ਵੱਡੇ ਵੱਡੇ ਸਟਾਰ ਵੀ ਫੇਲ੍ਹ ਹੋ ਜਾਂਦੇ ਸੀ। ਉਹ ਤਿੰਨੇ ਖਾਨਾਂ ‘ਤੇ ਤਾਂ ਭਾਰੀ ਪੈਂਦੇ ਹੀ ਸੀ ਤੇ ਨਾਲ ਹੀ ‘ਬੜੇ ਮੀਆਂ ਛੋਟੇ ਮੀਆਂ’ ਚ ਅਮਿਤਾਭ ਬੱਚਨ ਵੀ ਉਨ੍ਹਾਂ ਦੇ ਸਾਹਮਣੇ ਫਿੱਕੇ ਪੈ ਗਏ ਸੀ। ਗੋਵਿੰਦਾ ਕੋਲ ਕਦੇ ਖਾਣ ਤੱਕ ਲਈ ਵੀ ਪੈਸੇ ਨਹੀਂ ਹੁੰਦੇ ਸੀ। ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇੱਕ ਰਿਪੋਰਟ ਦੇ ਅਨੁਸਾਰ ਗੋਵਿੰਦਾ ਦੀ ਕੁੱਲ ਜਾਇਦਾਦ 150 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਉਨ੍ਹਾਂ ਦੀ ਇੱਕ ਦਿਨ ਦੀ ਕਮਾਈ ਇੱਕ ਕਰੋੜ ਹੈ, ਜਦਕਿ ਇੱਕ ਮਹੀਨੇ ਦੀ ਕਮਾਈ 30 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ

ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ

ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ

Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Embed widget