ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਏਅਰ ਪੋਰਟ ਤੇ ਪਤਨੀ ਨਾਲ ਨਜ਼ਰ ਆਏ ਗੋਵਿੰਦਾ, ਵੇਖੋ ਤਸਵੀਰਾਂ
Govinda
1/7
![ਗੋਵਿੰਦਾ ਵੱਡੇ ਪਰਦੇ ਤੋਂ ਭਾਵੇਂ ਗਾਇਬ ਹੈ, ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਗੋਵਿੰਦਾ ਟੀਵੀ ਰਿਐਲਿਟੀ ਸ਼ੋਅਜ਼ 'ਚ ਵੀ ਸ਼ਾਮਲ ਹੁੰਦੇ ਰਹਿੰਦੇ ਹਨ।](https://cdn.abplive.com/imagebank/default_16x9.png)
ਗੋਵਿੰਦਾ ਵੱਡੇ ਪਰਦੇ ਤੋਂ ਭਾਵੇਂ ਗਾਇਬ ਹੈ, ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਗੋਵਿੰਦਾ ਟੀਵੀ ਰਿਐਲਿਟੀ ਸ਼ੋਅਜ਼ 'ਚ ਵੀ ਸ਼ਾਮਲ ਹੁੰਦੇ ਰਹਿੰਦੇ ਹਨ।
2/7
![ਹਾਲ ਹੀ ਵਿਚ ਗੋਵਿੰਦਾ ਆਪਣੀ ਪਤਨੀ ਸੁਨੀਤਾ ਦੇ ਨਾਲ ਏਅਰਪੋਰਟ 'ਤੇ ਸਪਾਟ ਕੀਤੇ ਗਏ।](https://cdn.abplive.com/imagebank/default_16x9.png)
ਹਾਲ ਹੀ ਵਿਚ ਗੋਵਿੰਦਾ ਆਪਣੀ ਪਤਨੀ ਸੁਨੀਤਾ ਦੇ ਨਾਲ ਏਅਰਪੋਰਟ 'ਤੇ ਸਪਾਟ ਕੀਤੇ ਗਏ।
3/7
![ਇਸ ਦੌਰਾਨ ਦੋਵੇਂ ਮਾਸਕ ਪਹਿਨੇ ਵੇਖੇ ਗਏ। ਉਸੇ ਸਮੇਂ, ਦੋਵਾਂ ਨੇ ਆਪਣੇ ਮਾਸਕ ਹਟਾ ਦਿੱਤੇ ਅਤੇ ਪੇਪਰਾਜ਼ੀ ਦੇ ਕਹਿਣ 'ਤੇ ਬਹੁਤ ਸਾਰੇ ਪੋਜ਼ ਦਿੱਤੇ।](https://cdn.abplive.com/imagebank/default_16x9.png)
ਇਸ ਦੌਰਾਨ ਦੋਵੇਂ ਮਾਸਕ ਪਹਿਨੇ ਵੇਖੇ ਗਏ। ਉਸੇ ਸਮੇਂ, ਦੋਵਾਂ ਨੇ ਆਪਣੇ ਮਾਸਕ ਹਟਾ ਦਿੱਤੇ ਅਤੇ ਪੇਪਰਾਜ਼ੀ ਦੇ ਕਹਿਣ 'ਤੇ ਬਹੁਤ ਸਾਰੇ ਪੋਜ਼ ਦਿੱਤੇ।
4/7
![ਗੋਵਿੰਦਾ ਇਸ ਸਮੇਂ ਕਾਫੀ ਸਟਾਈਲਿਸ਼ ਲੱਗ ਰਹੇ ਸੀ।ਉਸਨੇ ਇੱਕ ਬੇਜ ਅਤੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ ਅਤੇ ਕਾਲੇ ਰੰਗ ਦਾ ਚਸ਼ਮਾ ਵੀ ਲਾਇਆ ਹੋਇਆ ਸੀ।](https://cdn.abplive.com/imagebank/default_16x9.png)
ਗੋਵਿੰਦਾ ਇਸ ਸਮੇਂ ਕਾਫੀ ਸਟਾਈਲਿਸ਼ ਲੱਗ ਰਹੇ ਸੀ।ਉਸਨੇ ਇੱਕ ਬੇਜ ਅਤੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ ਅਤੇ ਕਾਲੇ ਰੰਗ ਦਾ ਚਸ਼ਮਾ ਵੀ ਲਾਇਆ ਹੋਇਆ ਸੀ।
5/7
![ਉਸੇ ਸਮੇਂ ਗੋਵਿੰਦਾ ਦੀ ਪਤਨੀ ਚਿੱਟੇ ਰੰਗ ਦੀ ਜੀਨਸ ਅਤੇ ਗੁਲਾਬੀ ਰੰਗ ਦੇ ਦੁਪੱਟੇ ਨਾਲ ਦਿਖਾਈ ਦਿੱਤੀ। ਉਹ ਇਸ ਪਹਿਰਾਵੇ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਉਸੇ ਸਮੇਂ ਗੋਵਿੰਦਾ ਦੀ ਪਤਨੀ ਚਿੱਟੇ ਰੰਗ ਦੀ ਜੀਨਸ ਅਤੇ ਗੁਲਾਬੀ ਰੰਗ ਦੇ ਦੁਪੱਟੇ ਨਾਲ ਦਿਖਾਈ ਦਿੱਤੀ। ਉਹ ਇਸ ਪਹਿਰਾਵੇ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।
6/7
![ਗੋਵਿੰਦਾ ਆਪਣੀ ਪਤਨੀ ਸੁਨੀਤਾ ਨੂੰ ਬਹੁਤ ਪਿਆਰ ਕਰਦਾ ਹੈ। ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ। ਗੋਵਿੰਦਾ ਅਤੇ ਸੁਨੀਤਾ ਨੇ ਕਈ ਰਿਐਲਿਟੀ ਸ਼ੋਅ ਵਿਚ ਇਕੱਠੇ ਹਿੱਸਾ ਲਿਆ ਹੈ।](https://cdn.abplive.com/imagebank/default_16x9.png)
ਗੋਵਿੰਦਾ ਆਪਣੀ ਪਤਨੀ ਸੁਨੀਤਾ ਨੂੰ ਬਹੁਤ ਪਿਆਰ ਕਰਦਾ ਹੈ। ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ। ਗੋਵਿੰਦਾ ਅਤੇ ਸੁਨੀਤਾ ਨੇ ਕਈ ਰਿਐਲਿਟੀ ਸ਼ੋਅ ਵਿਚ ਇਕੱਠੇ ਹਿੱਸਾ ਲਿਆ ਹੈ।
7/7
![ਕੁਝ ਸਮਾਂ ਪਹਿਲਾਂ ਉਹ ਦੋਵੇਂ ਕਪਿਲ ਸ਼ਰਮਾ ਸ਼ੋਅ ਵੀ ਪਹੁੰਚੇ ਸਨ। ਜਿਥੇ ਦੋਵਾਂ ਨੇ ਇਕ ਦੂਜੇ ਦੇ ਬਹੁਤ ਸਾਰੇ ਰਾਜ਼ ਖੋਲ੍ਹੇ ਸੀ।](https://cdn.abplive.com/imagebank/default_16x9.png)
ਕੁਝ ਸਮਾਂ ਪਹਿਲਾਂ ਉਹ ਦੋਵੇਂ ਕਪਿਲ ਸ਼ਰਮਾ ਸ਼ੋਅ ਵੀ ਪਹੁੰਚੇ ਸਨ। ਜਿਥੇ ਦੋਵਾਂ ਨੇ ਇਕ ਦੂਜੇ ਦੇ ਬਹੁਤ ਸਾਰੇ ਰਾਜ਼ ਖੋਲ੍ਹੇ ਸੀ।
Published at : 23 Feb 2021 05:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)