ਪੜਚੋਲ ਕਰੋ
Gurmeet Choudhary ਤੇ Debina Bonnerjee ਨੇ ਇਨ੍ਹਾਂ ਅਦਾਵਾਂ ਨਾਲ ਲੁੱਟਿਆ ਦਿਲ, ਵੇਖੋ ਸ਼ਾਨਦਾਰ ਤਸਵੀਰਾਂ
Gurmeet choudhary and Debina bonnerjee
1/6

ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਭਾਵ ਟੀਵੀ ਉਦਯੋਗ ਦੇ ਰਾਮ ਤੇ ਸੀਤਾ ਜਿਸ ਨੇ ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਤੇ ਅੱਜ ਵੀ ਜਦੋਂ ਇਹ ਜੋੜੀ ਕਿਤੇ ਇਕੱਠੇ ਨਜ਼ਰ ਆਉਂਦੀ ਹੈ, ਇਹ ਸੱਚਮੁੱਚ ਛਾਅ ਜਾਂਦੇ ਹਨ।
2/6

ਕੁਝ ਅਜਿਹਾ ਹੀ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਹੋਇਆ। ਜਦੋਂ ਗੁਰਮੀਤ ਤੇ ਦੇਬੀਨਾ ਬੈਨਰਜੀ ਇਕੱਠੇ ਰੈਂਪ 'ਤੇ ਪਹੁੰਚੇ। ਉਨ੍ਹਾਂ ਦਾ ਅੰਦਾਜ਼ ਦੇਖ ਕੇ ਉਸ ਸਮੇਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਹੋਈਆਂ ਸਨ।
Published at : 17 Oct 2021 09:21 AM (IST)
ਹੋਰ ਵੇਖੋ





















