ਪੜਚੋਲ ਕਰੋ
ਫਿਲਮ 'ਬਜਰੰਗੀ ਭਾਈਜਾਨ' ਦੀ ਮੁੰਨੀ ਨੂੰ ਪਹਿਚਾਨਣਾ ਹੋਇਆ ਮੁਸ਼ਕਿਲ, ਦੇਖੋ ਤਸਵੀਰਾਂ
harshaali
1/5

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹਿੱਟ ਫਿਲਮ 'ਬਜਰੰਗੀ ਭਾਈਜਾਨ' ਵਿਚ ਮੁੰਨੀ ਦੇ ਅਹਿਮ ਕਿਰਦਾਰ ਨੂੰ ਕੋਈ ਵੀ ਕਦੇ ਭੁਲਾ ਨਹੀਂ ਸਕੇਗਾ। child artist ਹਰਸ਼ਾਲੀ ਮਲਹੋਤਰਾ ਨੇ ਫਿਲਮ ਵਿੱਚ ‘ਮੁੰਨੀ’ ਦਾ ਕਿਰਦਾਰ ਨਿਭਾਇਆ ਸੀ।
2/5

ਅੱਜ ਹਰਸ਼ਾਲੀ ਕਾਫੀ ਵੱਡੀ ਅਤੇ ਖੂਬਸੂਰਤ ਹੋ ਗਈ ਹੈ। ਹਰਸ਼ਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Published at : 08 Jun 2021 08:06 PM (IST)
ਹੋਰ ਵੇਖੋ





















