ਪੜਚੋਲ ਕਰੋ
(Source: ECI/ABP News)
ਪਿਆਰ ਦੇ ਮਹੀਨੇ 'ਚ ਕਿਸ ਦੀਆਂ ਯਾਦਾਂ 'ਚ ਖੋਈ Hina Khan, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਹਿਨਾ ਖਾਨ
1/8
![Hina Khan Beautiful photos: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਘਰ-ਘਰ 'ਚ ਪਛਾਣ ਬਣਾਉਣ ਵਾਲੀ ਅਦਾਕਾਰਾ ਹਿਨਾ ਖਾਨ (Hina Khan) ਅੱਜ ਕਾਫੀ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।](https://cdn.abplive.com/imagebank/default_16x9.png)
Hina Khan Beautiful photos: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਘਰ-ਘਰ 'ਚ ਪਛਾਣ ਬਣਾਉਣ ਵਾਲੀ ਅਦਾਕਾਰਾ ਹਿਨਾ ਖਾਨ (Hina Khan) ਅੱਜ ਕਾਫੀ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।
2/8
![ਆਪਣੀ ਮਿਹਨਤ ਦੇ ਦਮ 'ਤੇ ਅੱਜ ਹਿਨਾ ਸਿਰਫ ਟੀਵੀ ਤੱਕ ਹੀ ਸੀਮਤ ਨਹੀਂ ਬਲਕਿ ਵੈੱਬ ਸੀਰੀਜ਼ 'ਚ ਵੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਆਪਣੀ ਮਿਹਨਤ ਦੇ ਦਮ 'ਤੇ ਅੱਜ ਹਿਨਾ ਸਿਰਫ ਟੀਵੀ ਤੱਕ ਹੀ ਸੀਮਤ ਨਹੀਂ ਬਲਕਿ ਵੈੱਬ ਸੀਰੀਜ਼ 'ਚ ਵੀ ਨਜ਼ਰ ਆ ਰਹੀ ਹੈ।
3/8
![ਹਿਨਾ ਆਪਣੇ Projects ਦੇ ਇਲਾਵਾ ਆਪਣੀਆਂ ਫੋਟੋਜ਼ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।](https://cdn.abplive.com/imagebank/default_16x9.png)
ਹਿਨਾ ਆਪਣੇ Projects ਦੇ ਇਲਾਵਾ ਆਪਣੀਆਂ ਫੋਟੋਜ਼ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।
4/8
![ਹਿਨਾ ਖਾਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਹਿਨਾ ਖਾਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
5/8
![ਐਕਟ੍ਰੈੱਸ ਦੀਆਂ ਫੋਟੋਜ਼ ਇੰਟਰਨੈੱਟ 'ਤੇ ਕਾਫੀ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।](https://cdn.abplive.com/imagebank/default_16x9.png)
ਐਕਟ੍ਰੈੱਸ ਦੀਆਂ ਫੋਟੋਜ਼ ਇੰਟਰਨੈੱਟ 'ਤੇ ਕਾਫੀ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।
6/8
![ਹਾਲ ਹੀ 'ਚ ਹਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਜ਼ ਸ਼ੇਅਰ ਕੀਤੀਆਂ ਜਿਨ੍ਹਾਂ 'ਚ ਉਹ ਕਾਫੀ ਪਿਆਰੀ ਲੱਗ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਹਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਜ਼ ਸ਼ੇਅਰ ਕੀਤੀਆਂ ਜਿਨ੍ਹਾਂ 'ਚ ਉਹ ਕਾਫੀ ਪਿਆਰੀ ਲੱਗ ਰਹੀ ਹੈ।
7/8
![ਇਨ੍ਹਾਂ ਫੋਟੋਜ਼ 'ਚ Hina Khan ਆਪਣੀ ਬਾਲਕੋਨੀ 'ਚ ਖੜ੍ਹ ਕੇ ਕਾਫੀ ਵੱਖਰੇ-ਵੱਖਰੇ ਪੋਜ਼ ਦਿੱਤੇ।](https://cdn.abplive.com/imagebank/default_16x9.png)
ਇਨ੍ਹਾਂ ਫੋਟੋਜ਼ 'ਚ Hina Khan ਆਪਣੀ ਬਾਲਕੋਨੀ 'ਚ ਖੜ੍ਹ ਕੇ ਕਾਫੀ ਵੱਖਰੇ-ਵੱਖਰੇ ਪੋਜ਼ ਦਿੱਤੇ।
8/8
![ਅਦਾਕਾਰਾ ਨੇ ਪਰਪਲ ਕਲਰ ਦੀ ਸ਼ਰਟ ਪਹਿਨੀ ਹੋਈ ਹੈ ਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ। Photos 'ਚ ਅਦਾਕਾਰਾ ਵਾਲਾਂ ਨੂੰ ਲਹਿਰਾਉਂਦੀ ਦਿਖ ਰਹੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਨੇ ਪਰਪਲ ਕਲਰ ਦੀ ਸ਼ਰਟ ਪਹਿਨੀ ਹੋਈ ਹੈ ਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ। Photos 'ਚ ਅਦਾਕਾਰਾ ਵਾਲਾਂ ਨੂੰ ਲਹਿਰਾਉਂਦੀ ਦਿਖ ਰਹੀ ਹੈ।
Published at : 02 Feb 2022 09:42 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)