ਪੜਚੋਲ ਕਰੋ
ਹਾਲੀਵੁੱਡ ਸਟਾਰ ਸਿਲਵੈਸਟਰ ਸਟੈਲੋਨ ਦੀ ਕਹਾਣੀ ਤੁਹਾਨੂੰ ਜ਼ਿੰਦਗੀ ਨਾਲ ਲੜਨ ਦੀ ਦੇਵੇਗੀ ਹਿੰਮਤ, ਦੇਖੋ ਕਿਵੇਂ ਰਚਿਆ ਇਤਿਹਾਸ
Sylvester Stallone Success Story: ਸਿਲਵੈਸਟਰ ਨੇ 1000 ਵਾਰ ਰਿਜੈਕਟ ਹੋਣ 'ਤੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜ਼ਿੱਦ 'ਤੇ ਅੜੇ ਰਹੇ। ਆਖਰਕਾਰ ਕਿਸਮਤ ਨੇ ਵੀ ਉਨ੍ਹਾਂ ਦੀ ਮੇਹਨਤ, ਲਗਨ ਤੇ ਜ਼ਿੱਦ ਸਾਹਮਣੇ ਸਿਰ ਝੁਕਾਇਆ।
ਸਿਲਵੇਸਟਰ ਸਟੈਲੋਨ
1/10

ਹਾਲੀਵੁੱਡ ਸਟਾਰ ਸਿਲਵੈਸਟਰ ਸਟੇਲੋਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ 70-80 ਦੇ ਦਹਾਕਿਆਂ 'ਚ ਹਾਲੀਵੁੱਡ 'ਤੇ ਰਾਜ ਕੀਤਾ ਹੈ। ਪਰ ਅੱਜ ਉਹ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਸਖਤ ਮੇਹਨਤ ਕੀਤੀ ਹੈ।
2/10

ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੋਂ ਵੈਸੇ ਤਾਂ ਸਾਰੀ ਦੁਨੀਆ ਜਾਣੂ ਹੈ, ਪਰ ਅਸੀਂ ਅੱਜ ਉਨ੍ਹਾਂ ਦੀ ਪਹਿਲੀ ਫਿਲਮ 'ਰੌਕੀ' (1976) ਨਾਲ ਜੁੜਿਆ ਇੱਕ ਕਿੱਸਾ ਲੈਕੇ ਆਏ ਹਾਂ।
Published at : 17 May 2023 06:17 PM (IST)
ਹੋਰ ਵੇਖੋ





















