ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
In Pics: Deepika Padukone ਤੋਂ ਲੈ ਕੇ Katrina Kaif ਤੱਕ, ਇਹ ਹਨ ਬੀ-ਟਾਊਨ ਦੀਆਂ ਸਬ ਤੋਂ ਲੰਬੀਆਂ ਐਕਟਰੈਸੇਸ, ਵੱਡੇ-ਵੱਡੇ ਹੀਰੋ ਵੀ ਪੈ ਜਾਂਦੇ ਹਨ ਫਿਕੇ
1
1/11
![ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਖੂਬਸੂਰਤੀਆਂ ਨਾਲ ਜਾਣੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਕੱਦ ਅੱਗੇ ਸਭ ਤੋਂ ਵੱਡਾ ਅਦਾਕਾਰ ਵੀ ਫਿੱਕਾ ਪੈ ਜਾਂਦਾ ਹੈ।](https://cdn.abplive.com/imagebank/default_16x9.png)
ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਖੂਬਸੂਰਤੀਆਂ ਨਾਲ ਜਾਣੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਕੱਦ ਅੱਗੇ ਸਭ ਤੋਂ ਵੱਡਾ ਅਦਾਕਾਰ ਵੀ ਫਿੱਕਾ ਪੈ ਜਾਂਦਾ ਹੈ।
2/11
![ਫਿਲਮ 'ਰੌਕਸਟਾਰ' ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤਰੀ ਨਰਗਿਸ ਫਾਖੀਰੀ ਦਾ ਕੱਦ 5 ਫੁੱਟ 7 ਇੰਚ ਹੈ।](https://cdn.abplive.com/imagebank/default_16x9.png)
ਫਿਲਮ 'ਰੌਕਸਟਾਰ' ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤਰੀ ਨਰਗਿਸ ਫਾਖੀਰੀ ਦਾ ਕੱਦ 5 ਫੁੱਟ 7 ਇੰਚ ਹੈ।
3/11
![ਲੀਜ਼ਾ ਬੀ-ਟਾਨ ਦੀ ਸਭ ਤੋਂ ਲੰਬੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਦਾ ਕੱਦ 5 ਫੁੱਟ 8 ਇੰਚ ਹੈ।](https://cdn.abplive.com/imagebank/default_16x9.png)
ਲੀਜ਼ਾ ਬੀ-ਟਾਨ ਦੀ ਸਭ ਤੋਂ ਲੰਬੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਦਾ ਕੱਦ 5 ਫੁੱਟ 8 ਇੰਚ ਹੈ।
4/11
![ਫਿਲਮ 'ਜੰਨਤ' 'ਚ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣ ਵਾਲੀ ਅਭਿਨੇਤਰੀ ਸੋਨਲ ਚੌਹਾਨ ਦੇ ਪ੍ਰਸ਼ੰਸਕ ਉਸ ਦੇ ਕੱਦ 5 ਫੁੱਟ 5 ਇੰਚ ਦੇ ਦੀਵਾਨੇ ਹਨ।](https://cdn.abplive.com/imagebank/default_16x9.png)
ਫਿਲਮ 'ਜੰਨਤ' 'ਚ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣ ਵਾਲੀ ਅਭਿਨੇਤਰੀ ਸੋਨਲ ਚੌਹਾਨ ਦੇ ਪ੍ਰਸ਼ੰਸਕ ਉਸ ਦੇ ਕੱਦ 5 ਫੁੱਟ 5 ਇੰਚ ਦੇ ਦੀਵਾਨੇ ਹਨ।
5/11
![ਨੇਹਾ ਸ਼ਰਮਾ ਇੱਕ ਸੁਪਰ ਮਾਡਲ ਅਤੇ ਅਦਾਕਾਰਾ ਹੈ। ਉਸਦਾ ਕੱਦ 5 ਫੁੱਟ 5 ਇੰਚ ਹੈ।](https://cdn.abplive.com/imagebank/default_16x9.png)
ਨੇਹਾ ਸ਼ਰਮਾ ਇੱਕ ਸੁਪਰ ਮਾਡਲ ਅਤੇ ਅਦਾਕਾਰਾ ਹੈ। ਉਸਦਾ ਕੱਦ 5 ਫੁੱਟ 5 ਇੰਚ ਹੈ।
6/11
![ਅਦਾਕਾਰਾ ਸੁਸ਼ਮਿਤਾ ਸੇਨ ਦਾ ਕੱਦ 5 ਫੁੱਟ 7 ਇੰਚ ਹੈ।](https://cdn.abplive.com/imagebank/default_16x9.png)
ਅਦਾਕਾਰਾ ਸੁਸ਼ਮਿਤਾ ਸੇਨ ਦਾ ਕੱਦ 5 ਫੁੱਟ 7 ਇੰਚ ਹੈ।
7/11
![ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਫਿਲਮ ''ਰਬ ਨੇ ਬਨਾ ਦੀ ਜੋੜੀ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਦੀ ਹਾਈਟ 5 ਫੁੱਟ 9 ਇੰਚ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਫਿਲਮ ''ਰਬ ਨੇ ਬਨਾ ਦੀ ਜੋੜੀ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਦੀ ਹਾਈਟ 5 ਫੁੱਟ 9 ਇੰਚ ਹੈ।
8/11
![ਕੈਟਰੀਨਾ ਕੈਫ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸਦੀ ਹਾਈਟ 5 ਫੁੱਟ 6 ਇੰਚ ਹੈ।](https://cdn.abplive.com/imagebank/default_16x9.png)
ਕੈਟਰੀਨਾ ਕੈਫ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸਦੀ ਹਾਈਟ 5 ਫੁੱਟ 6 ਇੰਚ ਹੈ।
9/11
![ਨਿਕੋਲ ਫਾਰੀਆ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਯਾਰੀਆਂ ਅਤੇ ਕਟੀ ਬੱਟੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਨਿਕੋਲ ਦੀ ਉਚਾਈ 5 ਫੁੱਟ 9 ਇੰਚ ਹੈ।](https://cdn.abplive.com/imagebank/default_16x9.png)
ਨਿਕੋਲ ਫਾਰੀਆ ਇੱਕ ਭਾਰਤੀ ਅਭਿਨੇਤਰੀ ਹੈ। ਉਸਨੇ ਯਾਰੀਆਂ ਅਤੇ ਕਟੀ ਬੱਟੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਨਿਕੋਲ ਦੀ ਉਚਾਈ 5 ਫੁੱਟ 9 ਇੰਚ ਹੈ।
10/11
![ਮਾਡਲ ਤੋਂ ਅਭਿਨੇਤਰੀ ਬਣੀ ਡਾਇਨਾ ਪੇਂਟੀ ਦੀ ਉਚਾਈ 5 ਫੁੱਟ 7 ਇੰਚ ਹੈ।](https://cdn.abplive.com/imagebank/default_16x9.png)
ਮਾਡਲ ਤੋਂ ਅਭਿਨੇਤਰੀ ਬਣੀ ਡਾਇਨਾ ਪੇਂਟੀ ਦੀ ਉਚਾਈ 5 ਫੁੱਟ 7 ਇੰਚ ਹੈ।
11/11
![ਅਵਾਰਡ ਸ਼ੋਅ ਵਿੱਚ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਕੱਦ ਬਾਰੇ ਅਕਸਰ ਚੁਟਕਲੇ ਸੁਣੇ ਜਾਂਦੇ ਹਨ। ਦੱਸ ਦੇਈਏ ਕਿ ਦੀਪਿਕਾ ਦੀ ਹਾਈਟ ਵੀ 5 ਫੁੱਟ 9 ਇੰਚ ਹੈ।](https://cdn.abplive.com/imagebank/default_16x9.png)
ਅਵਾਰਡ ਸ਼ੋਅ ਵਿੱਚ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਕੱਦ ਬਾਰੇ ਅਕਸਰ ਚੁਟਕਲੇ ਸੁਣੇ ਜਾਂਦੇ ਹਨ। ਦੱਸ ਦੇਈਏ ਕਿ ਦੀਪਿਕਾ ਦੀ ਹਾਈਟ ਵੀ 5 ਫੁੱਟ 9 ਇੰਚ ਹੈ।
Published at : 26 Sep 2021 01:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)