ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
In Pics: ਸੁਸ਼ਮਿਤਾ ਸੇਨ ਦੀ ਭਾਬੀ ਨੇ ਦਿਖਾਇਆ ਹੱਦ ਤੋਂ ਜ਼ਿਆਦਾ ਸਿਜ਼ਲਿੰਗ ਅੰਦਾਜ਼, ਸਾਹਮਣੇ ਆਈਆਂ ਬੇਹੱਦ ਜ਼ਬਰਦਸਤ ਤਸਵੀਰਾਂ
charu_sushmita_sen
1/9
![ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਚਾਰੂ ਅਸੋਪਾ ਨੇ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨਦੇ ਭਰਾ ਰਾਜੀਵ ਸੇਨ ਨਾਲ ਵਿਆਹ ਕਰਵਾਇਆ ਹੈ। ਇਹ ਜੋੜਾ ਆਪਣੀ ਕੈਮਿਸਟਰੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਇਨ੍ਹੀਂ ਦਿਨੀਂ ਚਾਰੂ ਗੋਆ 'ਚ ਛੁੱਟੀਆਂ ਮਨਾ ਰਹੀ ਹੈ।](https://cdn.abplive.com/imagebank/default_16x9.png)
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਚਾਰੂ ਅਸੋਪਾ ਨੇ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨਦੇ ਭਰਾ ਰਾਜੀਵ ਸੇਨ ਨਾਲ ਵਿਆਹ ਕਰਵਾਇਆ ਹੈ। ਇਹ ਜੋੜਾ ਆਪਣੀ ਕੈਮਿਸਟਰੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਇਨ੍ਹੀਂ ਦਿਨੀਂ ਚਾਰੂ ਗੋਆ 'ਚ ਛੁੱਟੀਆਂ ਮਨਾ ਰਹੀ ਹੈ।
2/9
![ਗੋਆ ਛੁੱਟੀਆਂ 'ਚ ਚਾਰੂ ਅਸੋਪਾ ਨੇ ਵਾਈਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਗੋਆ ਛੁੱਟੀਆਂ 'ਚ ਚਾਰੂ ਅਸੋਪਾ ਨੇ ਵਾਈਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
3/9
![ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਚਾਰੂ ਨੇ ਵਾਈਟ ਬਿਕਨੀ 'ਤੇ ਵਾਈਟ ਕਲਰ ਦਾ ਸ਼ਰੱਗ ਪਾਇਆ ਹੋਇਆ ਹੈ ਜੋ ਉਸ ਦੀ ਲੁੱਕ ਨੂੰ ਹੋਰ ਵੀ ਬੋਲਡ ਬਣਾ ਰਿਹਾ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਚਾਰੂ ਨੇ ਵਾਈਟ ਬਿਕਨੀ 'ਤੇ ਵਾਈਟ ਕਲਰ ਦਾ ਸ਼ਰੱਗ ਪਾਇਆ ਹੋਇਆ ਹੈ ਜੋ ਉਸ ਦੀ ਲੁੱਕ ਨੂੰ ਹੋਰ ਵੀ ਬੋਲਡ ਬਣਾ ਰਿਹਾ ਹੈ।
4/9
![ਹਰ ਦਿਨ ਰਾਜੀਵ ਸੇਨ ਅਤੇ ਚਾਰੂ ਅਸੋਪਾ ਆਪਣੀਆਂ ਰੋਮਾਂਟਿਕ ਅਤੇ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਫੈਨਸ ਨਾਲ ਸਾਂਝੀਆਂ ਕਰਦੇ ਹਨ।](https://cdn.abplive.com/imagebank/default_16x9.png)
ਹਰ ਦਿਨ ਰਾਜੀਵ ਸੇਨ ਅਤੇ ਚਾਰੂ ਅਸੋਪਾ ਆਪਣੀਆਂ ਰੋਮਾਂਟਿਕ ਅਤੇ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਫੈਨਸ ਨਾਲ ਸਾਂਝੀਆਂ ਕਰਦੇ ਹਨ।
5/9
![ਇਸਦੇ ਨਾਲ ਹੀ ਚਾਰੂ ਅਸੋਪਾ ਆਪਣੀ ਨਣਦ ਸੁਸ਼ਮਿਤਾ ਸੇਨ ਦੇ ਵੀ ਬਹੁਤ ਨਜ਼ਦੀਕੀ ਹੈ। ਦੋਵੇਂ ਅਕਸਰ ਇਕੱਠੇ ਮਸਤੀ ਕਰਦੇ ਦੇਖੀਆਂ ਗਈਆਂ ਹਨ।](https://cdn.abplive.com/imagebank/default_16x9.png)
ਇਸਦੇ ਨਾਲ ਹੀ ਚਾਰੂ ਅਸੋਪਾ ਆਪਣੀ ਨਣਦ ਸੁਸ਼ਮਿਤਾ ਸੇਨ ਦੇ ਵੀ ਬਹੁਤ ਨਜ਼ਦੀਕੀ ਹੈ। ਦੋਵੇਂ ਅਕਸਰ ਇਕੱਠੇ ਮਸਤੀ ਕਰਦੇ ਦੇਖੀਆਂ ਗਈਆਂ ਹਨ।
6/9
![ਚਾਰੂ ਅਸੋਪਾ](https://cdn.abplive.com/imagebank/default_16x9.png)
ਚਾਰੂ ਅਸੋਪਾ
7/9
![ਚਾਰੂ ਅਸੋਪਾ](https://cdn.abplive.com/imagebank/default_16x9.png)
ਚਾਰੂ ਅਸੋਪਾ
8/9
![ਚਾਰੂ ਅਸੋਪਾ](https://cdn.abplive.com/imagebank/default_16x9.png)
ਚਾਰੂ ਅਸੋਪਾ
9/9
![ਚਾਰੂ ਅਸੋਪਾ](https://cdn.abplive.com/imagebank/default_16x9.png)
ਚਾਰੂ ਅਸੋਪਾ
Published at : 08 Apr 2021 08:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)